Htv Punjabi
Punjab Video

ਆਹ ਦੇਖੋ ਭਾਰਤ ਬੰਦ ਦਾ ਕੀ ਪਿਆ ਅਸਰ ?

ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਭਾਰਤ ਬੰਦ ਲੈ ਕੇ ਕਾਲ ਦਿੱਤੀ ਗਈ ਸੀ ਜਿਸ ਦੇ ਮੱਦੇ ਨਜ਼ਰ ਅੱਜ ਸਵੇਰ ਤੋਂ ਹੀ ਪੂਰੇ ਭਾਰਤ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਤਸਵੀਰਾਂ ਤੁਹਾਨੂੰ ਸੰਗਰੂਰ ਤੋਂ ਸਿੱਧੀਆਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਬਾਜ਼ਾਰ ਬੰਦ ਨੇ ਅਤੇ ਸਵੇਰ ਤੋਂ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵੀ ਬੰਦ ਨੇ ਜਿਸ ਕਰਕੇ ਸਵਾਰੀਆਂ ਨੂੰ ਵੀ ਕਾਫੀ ਖੱਜਲ ਖਵਾਰ ਹੋਣਾ ਪੈ ਰਿਹਾ।, ਬੰਦ ਦੇ ਐਲਾਨ ਦੇ ਨਾਲ ਨਾਲ ਅੱਜ ਨੈਸ਼ਨਲ ਹਾਈਵੇ ਵੀ ਕਿਸਾਨਾਂ ਦੇ ਵੱਲੋਂ ਜਾਮ ਕੀਤੇ ਜਾਣਗੇ,,,,,,,,

ਉਥੇ ਹੀ ਇਸ ਭਾਰਤ ਬੰਦ ਦੀ ਕਾਲ ਦੇ ਵਿੱਚ ਦੁਕਾਨਦਾਰਾਂ ਨੇ ਵੀ ਕਿਸਾਨਾਂ ਦਾ ਪੂਰਾ ਸਾਥ ਦਿੱਤਾ। ਸੋ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਜਲਦੀ ਕੱਢਣ ਨਹੀਂ ਫਿਰ ਉਹਨਾਂ ਦੇ ਸੰਘਰਸ਼ਾਂ ਦਾ ਸਾਹਮਣਾ ਕੇਂਦਰ ਸਰਕਾਰ ਨੂੰ ਇਸੇ ਤਰੀਕੇ ਨਾਲ ਕਰਨਾ ਪਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪ੍ਰੇਮੀ ਜੋੜਿਆ ਲਈ ਹਾਈ ਕੋਰਟ ਦੇ ਨਵੇਂ ਹੁਕਮ, ਕਿਹਾ ਜਿਨ੍ਹਾਂ ਨੂੰ ਪਰਿਵਾਰਾਂ ਤੋਂ ਹੈ ਖ਼ਤਰਾ ਉਹ ਆਹ ਕਰਨ!

Htv Punjabi

ਸਹੁਰੇ ਘਰ ਜਾਕੇ ਆਪਣੇ ਹੀ ਬੱਚਿਆਂ ਨਾਲ ਕਰਨ ਲੱਗਾ ਸੀ ਆਹ ਕੰਮ! ਚੱਲੀਆਂ ਗੋਲੀਆਂ!

Htv Punjabi

ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਘਰ ਪੰਜਾਬ ਪੁਲਿਸ ਨੇ ਮਾਰਿਆ ਛਾਪਾ

htvteam

Leave a Comment