Htv Punjabi
Punjab Video

ਆਹ ਦੇਖੋ ਮੁਲਾਜ਼ਮਾਂ ਦੇ ਕੰਮ

ਫਿਰ ਪੰਜਾਬ ਪੁਲਿਸ ਦੀ ਖਾਕੀ ਹੋਈ ਦਾਗਦਾਰ,,ਸਬ ਇੰਸਪੈਕਟਰ ਤੇ ਕਾਂਸਟੇਬਲ ਚਿੱਟੇ ਰੰਗ ਦੀ ਸਵਿਫਟ ਸਮੇਤ BSF ਨੇ ਕਾਬੂ,, ਕੰਮ ਅਜਿਹਾ ਕਿ ਮੁੜ ਮਹਿਮਕੇ ਨੂੰ ਕੀਤਾ ਦਾਗ਼ਦਾਰ,,ਤਸਵੀਰਾ ਚ ਤੁਸੀਂ ਲੋਕਾਂ ਨੂੰ ਹੰਗਾਮਾ ਕਰਦੇ ਦੇਖ ਰਹੇ ਹੋ, ਦਰਅਸਲ ਸਬ ਇੰਸਪੈਕਟਰ ਅਤੇ ਕਾਂਸਟੇਬਲ ਨਸ਼ੇ ਦੀ ਸਪਲਾਈ ਕਰਨ ਜਾ ਰਹੇ ਸੀ। ਜਦੋਂ ਲੋਕਾਂ ਨੇ ਇਨ੍ਹਾਂ ਨੂੰ ਨਸ਼ਾ ਲਕਾਉਂਦੇ ਵੇਖਿਆ ਤਾਂ ਬੀਐਸਐਫ ਨੂੰ ਸੁਚੇਤ ਕਰ ਦਿੱਤਾ,, ਅੱਗੋਂ ਦੇ ਨਾਤੇ ਤੇ ਇਨਾਮ ਮੁਲਾਜ਼ਮਾਂ ਨੂੰ ਘੇਰ ਲਿਆ ਤਲਾਸ਼ੀ ਦੌਰਾਨ ਇਹਨਾਂ ਦੇ ਕੋਲ ਨਸ਼ਾ ਬਰਾਮਦ ਹੋਇਆ, ਲੋਕਾਂ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਅਤੇ ਖੂਬ ਲਾਹਨਤਾਂ ਪਾਈਆਂ।

ਓਥੇ ਹੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਨ੍ਹਾਂ ਨੇ ਸਾਨੂੰ ਦੇ ਕੇ ਗੱਡੀ ਪਹੁੰਚਾ ਲਈ। ਜਿਸ ਤੋਂ ਬਾਅਦ ਨਾਕੇ ਤੋਂ ਇਨ੍ਹਾਂ ਨੂੰ ਕਾਬੂ ਕਰ ਲਿਆ। ਕਿਹਾ ਕਿ ਇਹ ਪੁਲਿਸ ਮੁਲਾਜ਼ਮ ਨਸ਼ਾ ਸਪਲਾਈ ਕਰਦੇ ਨੇ।

ਖ਼ੈਰ ਦੇਖਿਆ ਜਾ ਰਿਹਾ ਕਿ ਪੁਲਸ ਮੁਲਾਜ਼ਮ ਜੋ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰ ਦੇਵਾਂਗੇ। ਪਰ ਦੂਜੇ ਪਾਸੇ ਖੁਦ ਪੋਸਟ ਮੁਲਾਜ਼ਮਾ, ਨਸ਼ਾ ਸਪਲਾਈ ਕਰਦੇ ਨੇ, ਅਤੇ ਉਨ੍ਹਾਂ ਦੀਆਂ ਵੀਡੀਓ ਵੀ ਸਾਹਮਣੇ ਆਉਂਦੀਆਂ ਨੇ।,, ਖੈਰ ਸਾਰੇ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ ਕਈਂ ਮੁਲਾਜ਼ਮ ਤਾਂ ਡਿਊਟੀ ਦੇ ਨਾਲ ਨਾਲ ਸਮਾਜ ਸੇਵੀ ਵੀ ਕੰਮ ਕਰਦੇ ਨੇ। ਪਰ ਅਜਿਹੇ ਮੁਲਾਜ਼ਮ ਜੋ ਖ਼ਾਖੀ ਦੇ ਦਾਗ ਲਾ ਰਹੇ ਨੇ। ਇਹਨਾਂ ਦੇ ਖਿਲਾਫ਼ ਦੇਖਣਾ ਹੋਵੇਗਾ ਲਿਆ ਜਾਂਦਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਮੁੰਡਿਆਂ ਦੀ ਆਰਮੀ ਚ ਜਵਾਨੀ ਹੋਈ ਬਰਬਾਦ ?

htvteam

ਤਾਂਤਰਿਕ ਬਾਬੇ ਨੇ ਜਨਾਨੀ ਦੀ ਜ਼ਿੰਦਗੀ ਕੀਤੀ ਬਰਬਾਦ

htvteam

ਤੰਦਰੁਸਤ ਜ਼ਿੰਦਗੀ ਲਈ ਆਹ ਤਿੰਨ ਡਕਾਰ ਨਮਕ ਨਾਲ ਠੀਕ ਕਰਨ ਦਾ ਤਰੀਕਾ

htvteam

Leave a Comment