Htv Punjabi
Punjab Video

ਆਹ ਦੇਖੋ ਮੁੰਡਿਆਂ ਕੋਲੋ ਕੀ ਫੜ੍ਹਿਆ ?

ਇਸ ਵੇਲੇ ਦੀ ਖਬਰ ਲੁਧਿਆਣਾ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਆ ਰਹੀ ਐ ਜਿੱਥੇ ਰੇਲਵੇ ਪੁਲਿਸ ਨੇ ਚੈਕਿੰਗ ਦੌਰਾਨ ਦੋ ਲੋਕਾਂ ਨੂੰ ਕਾਬੂ ਕੀਤਾ,,,,,,ਪ੍ਰਵਾਸੀ ਲੋਕਾਂ ਦੇ ਜਦੋਂ ਪੁਲਿਸ ਨੇ ਬੈਗ ਖੋਲ ਕੇ ਚੈਕ ਕੀਤੇ ਤਾਂ ਬੈਗ ਦੇ ਅੰਦਰ ਪਿਆ ਸਮਾਨ ਦੇਖ ਇਕ ਵਾਰ ਤਾਂ ਪੁਲਿਸ ਵਾਲਿਆਂ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਹੀ ਰਹਿ ਗਈਆਂ,,,,,ਏਸ ਦੌਰਾਨ ਪੁਲਿਸ ਵਾਲਿਆਂ ਨੇ ਦੋ ਲੋਕਾਂ ਤੋਂ ਚਮਕੀਲਾ ਸਮਾਨ ਬਰਾਮਦ ਕੀਤਾ ਐ ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਜੂਬਾਨੀ

ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਚਾਂਦੀ ਬਰਾਮਦ ਕਰਕੇ ਅਕਸਾਇਜ ਵਿਭਾਗ ਨੂੰ ਸੋਂਪ ਦਿੱਤੀ ਹੈ ਅਤੇ ਅਗਲੀ ਕਾਰਵਾਈ ਅਕਸਾਇਜ਼ ਵਿਭਾਗ ਮੁਤਾਬਿਕ ਹੀ ਕੀਤੀ ਜਾਵੇਗੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਹੁਣੇ ਹੁਣੇ ਇਸ ਸ਼ਹਿਰ ‘ਚ ਹੋਈ ਕਾਰ ਤੇ ਤੇਲ ਟੈਂਕਰ ਦੀ ਭਿਅੰਕਰ ਟੱਕਰ, ਤਿੰਨ ਨੌਜਵਾਨਾਂ ਦੀ ਮੌਤ 

Htv Punjabi

ਆਹ ਬੰਦੇ ਦੇਖੋ ਕਿਵੇਂ ਦਰੱਖਤਾਂ ‘ਚੋਂ ਰਸ ਕੱਢਕੇ ਬਣਾਉਂਦੇ ਨੇ 63 ਰੋਗ ਭਜਾਉ ਬੂੰਦਾਂ

htvteam

ਖਾਮੋਸ਼ੀ ‘ਚ ਹੋਇਆ ਕੁਝ ਐਸਾ ਇਲਾਕੇ ‘ਚ ਫੈਲ ਗਈ ਹੈ/ਰਾ/ਨੀ

htvteam

Leave a Comment