Htv Punjabi
Punjab Video

ਆਹ ਦੇਖੋ ਸੁਨਿਆਰੇ ਦੀ ਦੁਕਾਨ ‘ਚ ਕੀ ਹੋਇਆ; ਬੰਦਾ ਲਾ ਗਿਆ ਚੂਨਾ

ਤਕਰੀਬਨ 5 ਲੱਖ ਰੁਪਏ ਦੀ ਠੱਗੀ ਤਸਵੀਰਾਂ ਹੋਈਆਂ ਸੀਸੀਟੀਵੀ ਕੈਮਰੇ ਵਿਚ ਕੈਦ ਪੀੜਤ ਸੁਨਿਆਰੇ ਨੇ ਗਿਦੜਬਾਹਾ ਪੁਲਿਸ ਸਟੇਸ਼ਨ ਵਿਚ ਦਰਖਾਸਤ ਦੇ ਕੇ ਕੀਤੀ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਫੋਟੋ ਦਿਖਾਉਦੇ ਹੋਏ ਅਜਿਹੇ ਨੌਸਰਬਾਜ਼ਾਂ ਤੋਂ ਸੁਚੇਤ ਰਹਿਣ ਦੀ ਬਾਕੀ ਸੁਨਿਆਰਿਆਂ ਨੂੰ ਕੀਤੀ ਅਪੀਲ
ਇਸ ਸਾਰੇ ਮਾਮਲੇ ਸਬੰਧੀ ਗਿਦੜਬਾਹਾ ਬੱਸ ਸਟੈਂਡ ਤੇ ਉੱਤਮ ਜਵੈਲਰਜ ਦੇ ਨਾਂ ਤੇ ਦੁਕਾਨ ਕਰਦੇ ਸੋਨੂੰ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵਰਿੰਦਰ ਕੁਮਾਰ ਨਾਮ ਦਾ ਇੱਕ ਵਿਅਕਤੀ ਜੋ ਕਿ ਬਾਗੜੀ ਭਾਸ਼ਾ ਬੋਲਦਾ ਸੀ ਮੇਰੇ ਕੋਲ ਸੋਨੇ ਦਾ ਸਮਾਨ ਗਹਿਣੇ ਰੱਖਣ ਲਈ ਆਇਆ ਜਿਸ ਨੂੰ ਮੈਂ ਚੈੱਕ ਕਰਨ ਉਪਰਾਂਤ ਗਹਿਣੇ ਰੱਖ ਲਿਆ ਉਹ ਮੇਰੇ ਕੋਲ ਤਿੰਨ ਚਾਰ ਵਾਰ ਇਸੇ ਤਰ੍ਹਾਂ ਹੀ ਆਪਣਾ ਸਮਾਨ ਗਹਿਣੇ ਰੱਖ ਗਿਆ ਅਤੇ ਪੈਸੇ ਲੈ ਗਿਆ ਵਾਰ ਵਾਰ ਸਮਾਂਨ ਚੈੱਕ ਨਾ ਕਰਨਾ ਪਵੇ ਇਸ ਕਰਕੇ ਮੈਂ ਉਸ ਸਮਾਂਨ ਤੇ ਆਪਣੀ ਨਿਸ਼ਾਨੀ ਲਗਾ ਦਿੱਤੀ ਉਹਨਾਂ ਦੱਸਿਆ ਕਿ ਇਹ ਵਿਅਕਤੀ ਫਿਰ ਆਇਆ ਤੇ ਸਮਾਨ ਗਹਿਣੇ ਰੱਖ ਕੇ 5 ਲੱਖ ਰੁਪਏ ਦੀ ਮੰਗ ਕੀਤੀ ਜਦੋਂ ਮੈਂ ਸਮਾਂਨ ਦੇਖਿਆ ਤਾਂ ਉਸ ਤੇ ਮੇਰੀ ਨਿਸ਼ਾਨੀ ਲੱਗੀ ਹੋਈ ਸੀ

Related posts

ਕੌਣ ਸੁਣੇਂਗਾ ਏਸ ਮਾਸੂਮ ਬੱਚੀ ਦੇ ਪਰਿਵਾਰ ਦੀ ਗੁਹਾਰ ?

htvteam

ਆਹ ਮਸ਼ਹੂਰ ਹੋਟਲ ਚ ਕੌਣ ਕੌਣ ਜਾਂਦਾ ਸੀ ਖਾਣਾ ਖਾਣ! ਹੋਇਆ ਐਕਸ਼ਨ ?

htvteam

ਬੱਕਰੀਆਂ ਲਈ ਬਣਿਆ ਅਲੀਸ਼ਾਨ ਬੱਸ ਅੱਡਾ, ਦੇਖ ਹੋਈਆਂ ਬਾਗੋ ਬਾਗ

htvteam

Leave a Comment