Htv Punjabi
Punjab Video

ਆਹ ਦੇਖੋ ਹਾਈਟੈਕ ਜੇਲ੍ਹ ਚੋਂ ਕੀ ਕੁਝ ਫੜ੍ਹਿਆ ਗਿਆ ?

ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜੇਲ੍ਹਾਂ ਨੂੰ ਲੈਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਪੰਜਾਬ ਦੀਆਂ ਹਾਈਟੈਕ ਜੇਲ੍ਹਾਂ ਕਦੇ ਇੰਨਟਵਿਊ ਪ੍ਰਸਾਰਣ ਤੇ ਕਦੇ ਮੋਬਾਇਲ ਫੋਨਾਂ ਜਾਂ ਫਿਰ ਨਸ਼ੇ ਫੜ੍ਹੇ ਜਾਣ ਤੇ ਆਏ ਦਿਨ ਸੁਰਖੀਆਂ ਵਿੱਚ ਰਹਿੰਦੀਆਂ ਪਰ ਅੱਜ ਬਠਿੰਡਾ ਹਾਈਟੈਕ ਮੰਨੀ ਜਾਂਦੀ ਕੇਂਦਰੀ ਜੇਲ੍ਹ ਪ੍ਰਸ਼ਾਸਨ ਉਦੋਂ ਸਰਦੀਆਂ ਵਿੱਚ ਤ੍ਰੇਲੀਆਂ ਆ ਗਈਆਂ ਜਦੋਂ ਆਰ.ਟੀ.ਆਈ ਐਕਟੀਵਿਸਟ ਸੰਜੀਵ ਗੋਇਲ ਦੇ ਜੇਲ ਅੰਦਰੋਂ ਫੜ੍ਹੇ ਮੋਬਾਇਲਾਂ ਬਾਰੇ ਵੱਡੇ ਖੁਲਾਸੇ ਕੀਤੇ ਜਿਸ ਨੂੰ ਸੁਣ ਇਕਲਾ ਜੇਲ੍ਹ ਪ੍ਰਸ਼ਾਸਨ ਹੀ ਨਹੀਂ ਬਲਕਿ ਪੰਜਾਬ ਸਰਕਾਰ ਵੀ ਸੋਚਾਂ ਵਿੱਚ ਪੈ ਗਈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੋਇਲ ਜੋ ਦੱਸਿਆ ਉਹ ਸੁਣਨਾ ਤੁਹਾਡੇ ਸਾਰਿਆਂ ਲਈ ਬੇਹੱਦ ਜ਼ਰੂਰ ਐ,,,,,,,,,

ਇਸ ਦੌਰਾਨ ਗੌਇਲ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਜੇਲ੍ਹ ਚੋਂ ਲੱਗਭੱਗ 248 ਫੋਨ ਅਤੇ 150 ਬੈਟਰੀਆਂ ਬਰਾਮਦ ਕੀਤੀਆ ਗਈ ਪਰ ਸਵਾਲ ਇਹ ਕੀ ਐਨੀ ਭਰੀ ਸੁਰੱਖਿਆ ਹੋਂਣ ਦੇ ਬਾਵਜੂਦ ਜੇਲ੍ਹ ‘ਚ ਫੋਨ ਅਤੇ ਹੋਰ ਸਮਾਨ ਦਾਖਲ ਕਿੰਵੇ ਹੁੰਦਾ ਇਸ ਸਵਾਲ ਦਾ ਜਨਾਬ ਨਾ ਤਾਂ ਜੇਲ੍ਹ ਪ੍ਰਸ਼ਾਸਨ ਕੋਲ ਹੈ ਤੇ ਨਾ ਹੀ ਸਰਕਾਰ ਕੋਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਬਰਖ਼ਾਸਤ ਕਾਂਸਟੇਬਲ ਤੇ ਗਾਇਕਾ ਅਫ਼ਸਾਨਾ ਖਾਂ ਬਾਰੇ ਵੱਡਾ ਖੁਲਾਸਾ !

htvteam

ਹਜ਼ੂਰ ਸਾਹਿਬੋਂ ਮੁੜੇ ਸ਼ਰਧਾਲੂਆਂ ਨੂੰ ਕਰੋਨਾ ਬੰਬ ਦੱਸਣ ਵਾਲਿਓ!,ਵੀਡੀਓ ਦੇਖੋ ਤੇ ਕਰੋ ਫੈਸਲਾ! ਕਿਵੇਂ ਆਇਐ ਕਰੋਨਾ, ਤੇ ਕੌਣ ਐ ਦੋਸ਼ੀ!, ਦੱਸੋ ਇਹ ਮਰਦੇ ਕੀ ਨਾ ਕਰਦੇ?

Htv Punjabi

ਕਿਸਾਨਾਂ ਨੂੰ ਦੇਖ ਦੋ ਜਨਾਨੀਆਂ ਕੀ ਕਰਨ ਲੱਗੀਆਂ

htvteam

Leave a Comment