ਮਹਿਲਾ ਕ੍ਰਿਕਟ ਵਰਲਡ ਕੱਪ ਜਿੱਤਣ ਤੋਂ ਬਾਅਦ ਮੋਗਾ ਚ ਖੁਸ਼ੀ ਦੀ ਲਹਿਰ
ਹਰਮਨਪ੍ਰੀਤ ਕੌਰ ਦੇ ਮਾਤਾ ਪਿਤਾ ਪਹੁੰਚੇ ਮੋਗਾ
ਸਾਡੀ ਲੜਕੀ ਨੇ ਵਧਾਇਆ ਸਾਡਾ ਤੇ ਦੇਸ਼ ਦਾ ਨਾਮ
ਆਹ ਧੀ ਦੀਆਂ ਪੂਰੇ ਜੱਗ ਚ ਹੋਈਆਂ ਗੱਲਾਂ
ਵੱਜ ਗਏ ਚਾਰੇ ਪਾਸੇ ਢੋਲ, ਮਾਪਿਆਂ ਦੇ ਧਰਤੀ ਤੇ ਨਹੀਂ ਲੱਗੇ ਪੈਰ
ਧੀ ਨੇ ਮਾਪਿਆਂ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਸਿਰ ਕੀਤਾ ਉੱਚਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post
