Htv Punjabi
Punjab Video

ਆਹ ਪਿੰਡ ‘ਚ ਚਹੇਡੇ ਤੋਂ ਵੀ ਭੈੜੀ ਅਜਿਹੀ ਸ਼ੈਅ ?

ਬਠਿੰਡਾ ਦੇ ਨੇੜਲੇ ਪਿੰਡਾਂ ਵਿੱਚ ਜੰਗਲੀ ਜਾਨਵਰ ਦਾ ਹਮਲਾ
ਹੱਥ ਅਤੇ ਮੱਥੇ ਤੇ ਲੱਗੀਆਂ ਲੋਕਾਂ ਨੂੰ ਸੱਟਾਂ
ਜੰਗਲੀ ਜਾਨਵਰ ਦੀ ਪੈੜਾ ਵੀ ਪਿੰਡ ਵਿੱਚ ਦੇਖਣ ਨੂੰ ਮਿਲੀਆਂ
ਬਠਿੰਡਾ ਜੰਗਲਾਤ ਮਹਿਕਮੇ ਦੀਆਂ ਦੋ ਟੀਮਾਂ ਪਿੰਡ ਵਿੱਚ ਤੈਨਾਤ
ਬਠਿੰਡਾ ਜੰਗਲਾਤ ਮਹਿਕਮੇ ਦੇ ਰੇਂਜ ਅਧਿਕਾਰੀ ਨੇ ਇਸ ਦੀ ਕੀਤੀ ਪੁਸ਼ਟੀ ਅਤੇ ਦੱਸਿਆ ਕੋਈ ਜਾਨਵਰ ਹੈ ਜੋ ਪਿੰਡ ਵਿੱਚ ਲੋਕਾਂ ਉੱਤੇ ਹਮਲਾ ਕਰ ਰਿਹਾ ਹੈ ਪਰ ਹਲੇ ਤੱਕ ਇਹ ਸਾਫ ਨਹੀਂ ਹੋ ਪਾਇਆ ਆਖਿਰਕਾਰ ਕਿਹੜਾ ਜੰਗਲੀ ਜਾਨਵਰ ਹੈ ਪਰ ਸਾਡੀ ਤਰਫੋਂ ਜੰਗਲੀ ਜਾਨਵਰ ਨੂੰ ਫੜਨ ਵਾਸਤੇ ਦੋ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਬਹੁਤ ਜਲਦ ਜਾਨਵਰ ਨੂੰ ਫੜ ਲਿਤਾ ਜਾਵੇਗਾ ਪਰ ਇਹ ਸਾਫ ਨਹੀਂ ਹੋ ਪਾਇਆ ਆਖਿਰਕਾਰ ਜਾਨਵਰ ਕਿਹੜਾ ਹੈ ਪਿੰਡ ਵਾਸੀ ਵੀ ਇਸ ਬਾਰੇ ਨਹੀਂ ਦੱਸ ਰਹੇ ਉਹ ਘਬਰਾਏ ਹੋਏ ਹਨ ਪਰ ਪਿੰਡ ਦੇ ਵਿੱਚ ਜਾਨਵਰਾਂ ਦੀ ਪੈੜਾਂ ਸਾਨੂੰ ਮਿਲੀਆਂ ਹਨ ਉਸ ਦੇ ਆਧਾਰ ਤੇ ਅਸੀਂ ਪਿੰਡ ਦੇ ਖੇਤਾਂ ਪਿੰਡ ਵਿੱਚ ਚਲਾਇਆ ਹੋਇਆ ਸਰਚ ਅਭਿਆਨ ਤਾਂ ਕਿ ਜਾਨਵਰ ਨੂੰ ਫੜਿਆ ਜਾ ਸਕੇ

ਪਿੰਡ ਵਾਸੀਆਂ ਨੂੰ ਕੀਤੀ ਅਪੀਲ ਜੇ ਘਰ ਤੋਂ ਆਪਣੇ ਖੇਤਾਂ ਨੂੰ ਜਾਣਾ ਹੈ ਤਾਂ ਹੱਥ ਦੇ ਵਿੱਚ ਟੋਰਚ ਲਾਠੀ ਲੇ ਕੇ ਜਾਓ ਅਤੇ ਉਹ ਵੀ ਜਾਨਵਰ ਦਿਖੰਤੇ ਘਬਰਾਓ ਨਹੀਂ ਜੰਗਲਾਤ ਮਹਿਕਮੇ ਨੂੰ ਇਸ ਦੀ ਦਿਓ ਸੂਚਨਾ ਜੰਗਲੀ ਜਾਨਵਰ ਦੇ ਨਾਲ ਨਾ ਕਰੋ ਸਾਹਮਣਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੀ.ਜੇ.ਪੀ. ਪੰਜਾਬ ਦੇ ਮਹਾਂਮੰਤਰੀ ਸ੍ਰੀਨਿਵਾਸਨ ਸੱਲੂ ਫਗਵਾੜਾ ਵਿਖੇ ਭਗਵਾਨ ਸ਼੍ਰੀ ਵਿਸ਼ਵਕਰਮਾ ਦੇ ਚਰਨਾਂ ‘ਚ ਹੋਏੇ ਨਕਮਸਤਕ

htvteam

ਐਵੇਂ ਪਾਓ ਦੁੱਧ ‘ਚ ਚੁਕੰਦਰ ਜੇ ਬਣਨੇ ਤੁਸੀਂ ਤਾਕਤ ਦਾ ਸਿਕੰਦਰ

htvteam

ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਮੁੰਡੇ ਤੇ ਚੱਲੀ ਗੋ। ਲੀ

htvteam

Leave a Comment