ਇਹ ਨੇ ਕਿਸਾਨਾਂ ਦੇ ਪੁੱਤ ਝੋਟੇ ਟ੍ਰੈਕਟਰ ਜਿਨ੍ਹਾਂ ਪੰਦਰਾਂ ਅਗਸਤ ਤੋਂ ਪਹਿਲਾਂ ਤਿਆਰ ਕੀਤਾ ਜਾ ਰਿਹਾ ਹੈ ਅਤੇ ਟੈਕੀਆਂ ਫੁੱਲ ਕੀਤੀਆਂ ਗਈਆਂ ਨੇ ਕਿਉਕੀ ਇਨ੍ਹਾਂ ਝੋਟੇ ਟ੍ਰੈਕਟਰਾਂ ਨੇ ਆਜ਼ਾਦੀ ਦਿਹਾੜੇ ਵਾਲੇ ਦਿਨ ਪੰਜਾਬ ਤੋਂ ਲੈਕੇ ਦਿੱਲੀ ਤੱਕ ਮਾਰਚ ਕੱਢਣਾ ਹੈ ਜੀ ਹਾਂ ਏਸ ਬਾਬਤ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਨੇ ਦੱਸਿਆ ਕੇਂਦਰ ਸਰਕਾਰ ਦੇ ਖਿਲਾਫ ਆਜ਼ਾਦੀ ਦਿਹਾੜੇ ਵਾਲੇ ਦਿਨ ਕਿਸਾਨ ਰੋਸ ਪ੍ਰਦਰਸ਼ਨ ਕਰਨਗੇ ਕਿਉਕੀ ਕੇਂਦਰ ਨੇ ਪੰਜਾਬ ਦੇ ਕਿਸਾਨਾਂ ਨਾਲ ਗੁਲਾਮੀ ਵਾਲਾ ਸਲੂਕ ਕੀਤਾ ਹੈ ਤਿੰਨ ਕਾਲੇ ਕਾਨੂੰਨਾਂ ਨੂੰ ਲੈਕੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਚਲਾਕੀ ਕੀਤੀ ਹੈ ਜਿਸਦੇ ਵਿਰੋਧ ਚ ਟ੍ਰੈਕਟਰ ਮਾਰਚ ਕੱਢਿਆ ਜਾਵੇਗਾ,,,,,,,,,,,
ਜ਼ਿਕਰਯੋਗ ਹੈ ਕਿਸਾਨ 13 ਫਰਵਰੀ 2024 ਤੋਂ ਪੰਜਾਬ ਅਤੇ ਹਰਿਆਣਾ ਦੀ ਸਰਹੱਦਾਂ ਤੇ ਆਪਣੀਆਂ ਅਤੇ ਸੂਬੇ ਦੀਆਂ ਮੰਗਾਂ ਲਈ ਡੱਟੇ ਹੋਏ ਨੇ ਪਰ ਸਰਕਾਰ ਵੱਲੋਂ ਕਿਸਾਨਾਂ ਦੀ ਨੂੰ ਅਣਦੇਖਾ ਕੀਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..