ਬਠਿੰਡਾ ਦੇ ਸਿਰਕੀ ਬਾਜ਼ਾਰ ਚ ਲੁਟੇਰਿਆਂ ਦੀ ਵਾਰਦਾਤ
ਲੁਟੇਰਿਆਂ ਨੇ ਦੁਕਾਨਦਾਰ ਤੇ ਤਾਣੀ ਪਿਸਤੌਲ
ਲੁੱਟ ਖੋਹ ਕਰਨ ਸਮੇਂ ਦੁਕਾਨਦਾਰ ਨੇ ਪਾਇਆ ਰੌਲਾ ਲੁਟੇਰੇ ਫਰਾਰ
ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਤੁਹਾਨੂੰ ਦੱਸ ਦਈਏ ਕਿ ਸਿਰਕੀ ਬਾਜ਼ਾਰ ਦੇ ਵਿੱਚ ਅਰੋੜਾ ਜਨਰਲ ਸਟੋਰ ਤੇ ਜਦੋਂ ਦੁਕਾਨਦਾਰ ਦੁਕਾਨ ਵਧਾ ਰਿਹਾ ਸੀ ਤਾਂ ਅਚਾਨਕ ਲੁਟੇਰੇ ਆਏ ਅਤੇ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਨ ਦੀ ਕੀਤੀ ਕੋਸ਼ਿਸ਼ ਪਰ ਜਦੋਂ ਦੁਕਾਨਦਾਰ ਨੇ ਹਿੰਮਤ ਕਰਦੇ ਹੋਏ ਦੁਕਾਨ ਤੋਂ ਬਾਹਰ ਆਇਆ ਤਾਂ ਰੌਲਾ ਪਾਇਆ ਅਤੇ ਲੁਟੇਰੇ ਭੱਜਣ ਚ ਕਾਮਯਾਬ ਹੋ ਗਏ,,,,,,
ਇਸ ਘਟਨਾ ਨੂੰ ਲੈ ਕੇ ਆਸ ਪਾਸ ਦੇ ਦੁਕਾਨਦਾਰਾਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ, ਦੁਕਾਨਦਾਰ ਨੇ ਕਿਹਾ ਕਿ ਘਟਨਾ ਸਥਾਨ ਤੇ ਪੁਲਿਸ ਵੀ ਲੇਟ ਪਹੁੰਚੀ, ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.youtube.com/watch?v=bAHCg05lDoQ