Htv Punjabi
Crime Punjab Video

ਆਹ ਮੁੰਡਿਆਂ ਨੇ ਟੱਪੀਆਂ ਹੱਦਾਂ ?

ਲੁਧਿਆਣਾ ਚ ਸਨੈਚਿੰਗ ਮਾਮਲੇ ਚ ਪੁਲਿਸ ਦੀ ਕਾਰਵਾਈ
ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਕਾਬੂ
ਦੋ ਮੋਟਰਸਾਈਕਲ ਨੌ ਮੋਬਾਇਲ ਵੀ ਕੀਤੇ ਬਰਾਮਦ
ਲੁਧਿਆਣਾ ਪੁਲਿਸ ਨੇ ਸ਼ਹਿਰ ਚ ਵੱਧ ਰਹੀ ਸਨੈਚਿੰਗ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਜਰੂਰ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਦੱਸ ਦਈਏ ਕਿ ਇਹਨਾਂ ਪਾਸੋਂ ਪੁਲਿਸ ਨੇ ਦੋ ਮੋਟਰਸਾਈਕਲ ਅਤੇ 9 ਮੋਬਾਇਲ ਫੋਨ ਬਰਾਮਦ ਕੀਤੇ ਨੇ।ਗਿਰੋਹ ਦੇ ਮੁੱਖ ਆਰੋਪੀ ਦੀ ਪਹਿਚਾਨ ਕੇਤਨ ਕੁਮਾਰ ਦੇ ਰੂਪ ਵਿੱਚ ਹੋਈ ਹੈ ਇਸ ਦੇ ਖਿਲਾਫ 2020 ਵਿੱਚ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਨੇ ਅਤੇ ਇਹ ਜਮਾਨਤ ਤੇ ਬਾਹਰ ਆਉਂਦਿਆਂ ਹੀ ਘਟਨਾ ਨੂੰ ਅੰਜਾਮ ਦਿੰਦਾ ਸੀ।

ਉਧਰ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਸ਼ਹਿਰ ਵਿੱਚ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਉਹਨਾਂ ਕਿਹਾ ਕਿ ਤਿੰਨੋਂ ਆਰੋਪੀ ਸਲੇਮ ਟਾਵਰੀ ਪੀਰੂਬੰਦਾ ਇਲਾਕੇ ਦੇ ਰਹਿਣ ਵਾਲੇ ਨੇ। ਉਹਨਾਂ ਕਿਹਾ ਨਸ਼ੇ ਦੀ ਪੂਰਤੀ ਲਈ ਇਹ ਨੌਜਵਾਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਹਨਾਂ ਪਾਸੋਂ ਜਾਂਚ ਪੜਤਾਲ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਉਹਨਾਂ ਕਿਹਾ ਕਿ ਇਹਨਾਂ ਪਾਸੋਂ ਦੋ ਬਾਈਕ ਅਤੇ ਨੌ ਮੋਬਾਇਲ ਫੋਨ ਵੱਖ-ਵੱਖ ਮਾਰਕਾ ਬਰਾਮਦ ਕੀਤੇ ਗਏ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਕ ਛੋਟੀ ਜਿਹੀ ਪੁੜੀ ਨਾਲ ਹਾਰਟ ਫੇਲ੍ਹ ਹੋਣ ਤੋਂ ਬਚਾਅ ਲੈਂਦੇ ਆਹ ਵੈਦ

htvteam

ਜਸਵਿੰਦਰ ਭੱਲਾ ਜਦੋਂ ਵੀ ਕੈਮਰੇ ਮੂਹਰੇ ਆਉਂਦੈ, ਨਵਾਂ ਈ “ਸੱਪ” ਕੱਢਦੈ, ਆਹ ਦੇਖੋ ਕੋਰੋਨਾ ਤੇ ਕਰੀਨਾ ਦਾ ਮੇਲ,

Htv Punjabi

ਘਰਦਿਆਂ ਦੀ ਮਰਜੀ ਬਗੈਰ ਵਿਆਹ ਕਰਵਾਉਣ ਤੋਂ ਬਾਅਦ ਹੁਣ ਇਸ ਜੋੜੇ ਨੇ ਲਗਾਈ ਬਰਗਰਾਂ ਦੀ ਰੇਹੜੀ

htvteam

Leave a Comment