Htv Punjabi
Punjab Video

ਆਹ ਸ਼ਹਿਰ ‘ਚ ਬਣਿਆ ਜੀਬੀ ਰੋਡ ਵਾਲਾ ਹਾਲ

ਇਹ ਨੇ ਲੁਧਿਆਣਾ ਬੱਸ ਅੱਡੇ ਦੀਆਂ ਦੀਆਂ ਤਸਵੀਰਾਂ ਜਿੱਥੇ ਆਲੇ ਦੁਆਲੇ ਪੁਲਿਸ ਦਾ ਪਹਿਰਾ ਵੀ ਰਹਿੰਦਾ ਐ,,,,,ਇਸਦੇ ਬਾਵਜੂਦ ਵੀ ਏਥੇ ਨਸ਼ਾ ਧੜੱਲੇ ਨਾਲ ਵਿਕਦਾ,,,,ਇਕਲਾ ਨਸ਼ਾ ਹੀ ਨਹੀਂ ਸਗੋਂ ਇਸ ਇਲਾਕੇ ‘ਚ ਜਿਸਮ ਫਿਰੋਸ਼ੀ ਦਾ ਧੰਦਾ ਵੀ ਸ਼ਰੇਆਮ ਜੋਰਾਂ ਸ਼ੋਰਾਂ ਅਤੇ ਧੜੱਲੇ ਨਾਲ ਚੱਲਦਾ ਐ,,,,,,,,,,,ਬੱਸ ਅੱਡੇ ਤੇ ਖੜੀਆਂ ਕੁੜੀਆਂ ਨਸ਼ੇ ਗੁਲਤਾਨ ਹੋਕੇ ਆਉਣ ਜਾਣ ਵਾਲੇ ਲੋਕਾਂ ਨੂੰ ਦੇਹ ਵਪਾਰ ਲਈ ਹੋਟਲ ਅੰਦਰ ਜਾਣ ਲਈ ਸ਼ਰੇਆਮ ਹਾਕਾਂ ਮਾਰਦੀਆਂ ਨੇ,,,,,,,,,,,,ਜਦੋਂ ਇਸ ਬਾਰੇ ਕੁੜੀਆਂ ਨੂੰ ਪੁੱਛਿਆਂ ਗਿਆ ਤਾਂ ਜੋ ਉਨ੍ਹਾਂ ਨੇ ਕਿਹਾ ਉਹ ਬੇਹੱਦ ਚਿੰਤਾਜ਼ਨਕ ਐ ਹੁਣ ਸੁਣੋ ਇਨ੍ਹਾਂ ਕੁੜੀਆਂ ਦਾ ਕਹਿਣਾ,,,,,,,,,,

ਉਧਰ ਸਥਾਨਕ ਲੋਕਾਂ ਦਾ ਕਹਿੰਣਾ ਐ ਕਿ ਅਸੀ ਕੁੜੀਆਂ ਤੋਂ ਤੰਗ ਪ੍ਰੇਸ਼ਾਨ ਹੋ ਚੁੱਕੇ ਹਾਂ,,,,,,,,,,,,,ਉਧਰ ਇਸ ਬਾਰੇ ਵਿਧਾਇਕ ਗੋਗੀ ਦਾ ਕਹਿੰਣਾ ਐ ਕਿ ਗਲਤ ਕੰਮ ਅਤੇ ਨਸ਼ੇ
ਦੇ ਸੌਦਾਗਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ,,,,,,,,,,,ਹੁਣ ਤੱਕ ਜਿਨੀਆਂ ਵੀ ਸਰਕਾਰਾਂ ਨੇ ਪੰਜਾਬ ਚ ਰਾਜ ਕੀਤਾ ਸਾਰੀਆਂ ਦਾ ਮੁੱਖ ਮੁੱਦਾ ਪੰਜਾਬ ਚੋਂ ਨਸ਼ਾ ਖਤਮ ਕਰਨ ਦਾ ਹੁੰਦਾ ਸੀ,,,,,,,
ਮੌਜੂਦਾ ਪੰਜਾਬ ਸਰਕਾਰ ਨੇ ਵੀ ਸਤਾ ਤੇ ਕਾਬਜ ਹੋਂ ਤੋਂ ਪਹਿਲਾਂ ਅੱਡੀਆਂ ਚੁੱਕ ਚੁੱਕ ਦਾਅਵੇ ਕੀਤੇ ਸੀ ਕਿ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ,,,,,,,ਉਹ ਸਾਰੇ ਖੋਖਲੇ ਨਿਕਲੇ ਅਤੇ ਪੰਜਾਬ ਚ ਅੱਜ ਨਸ਼ਾ ਧੜੱਲੇ ਨਾਲ ਵਿਕਦਾ ਐ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਗੈਸ-ਤੇਜ਼ਾਬ ਤੋਂ ਪ੍ਰੇਸ਼ਾਨ ਲੋਕਾਂ ਦਾ 5 ਮਿੰਟ ‘ਚ ਹੱਲ ਕਰਦੈ ਯੰਗ ਵੈਦ Good And Healthy Talk By Vaid Dr. Bhangu

htvteam

ਆਹ ਦੇਖੋ ਚੜਦੀ ਜਵਾਨੀ ‘ਚ ਮੁੰਡੇ ਨਾਲ ਕੀ ਹੋਇਆ

htvteam

ਐਂਵੇ ਭਿੜੀਆਂ ਸੀ ਲਾਈਨਾਂ ‘ਤੇ ਰੇਲ ਗੱਡੀਆਂ

htvteam

Leave a Comment