ਤਸੜਕਸਾਰ ਕਰੀਬ ਤਿੰਨ ਵਜੇ ਸਮਰਾਲਾ ਵਿਖੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ,,,,,,ਦੱਸਿਆ ਜਾ ਰਿਹਾ ਕੀ ਮਾਛੀਵਾੜਾ ਵੱਲੋਂ ਸਮਾਰਾਲਾ ਜਾ ਰਿਹਾ ਟਰੱਕ ਸਿਵਲ ਹਸਪਤਾਲ ਸਮਰਾਲਾ ਦੇ ਸਾਹਮਣੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ,,,,,,,ਦੱਸਿਆ ਜਾ ਰਿਹਾ ਕੀ ਤੇਜ਼ ਰਫਤਾਰ ਚ ਆਉਂਦਾ ਹੋਇਆ ਟਰੱਕ ਹਾਈਵੋਲਟਜ ਬਿਜਲੀ ਦੇ ਖੰਬੇ ਤੋੜਦਾ ਹੋਇਆ ਦੁਕਾਨ ਚ ਜਾ ਵੜ੍ਹਿਆ,,,,,,,ਜਿਸ ਕਾਰਨ ਜਿੱਥੇ ਟਰੱਕ ਦਾ ਵੱਡਾ ਨੁਕਸਾਨ ਹੋਇਆ ਉੱਥੇ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਜਿਸਦੀ ਦੇਹ ਨੂੰ ਬਾਹਰ ਕੱਢਿਆ ਗਿਆ ਇਸ ਘਟਨਾ ਬਾਬਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਅਤੇ ਰਾਹਗੀਰ ਮਨਜੀਤ ਸਿੰਘ ਨੇ ਜੋ ਦੱਸਿਆ ਉਹ ਵਾਕਿਆ ਹੀ ਰੁਹ ਕਾਬਊ ਐ,,,,,,,,,,
ਆਏ ਦਿਨ ਤੇਜ਼ ਰਫਤਾਰ ਨਾਲ ਸੜਕ ਹਾਦਸਿਆਂ ਚ ਵਾਧਾ ਹੋ ਰਿਹਾ ਕਈ ਗੰਭੀਰ ਜ਼ਖਮੀ ਹੋ ਜਾਂਦੇ ਤੇ ਕਈ ਆਪਣੀ ਜਾਨ ਗੁਆ ਬੈਠਦੇ ਨੇ ਸੋ ਜਲਦੀ ਪਹੁੰਚ ਨਾਲੋ ਦੇਰੀ ਭਲੀ ਇਸ ਗੱਲ ਨੂੰ ਧਿਆਨ ਵਿੱਚ ਵਾਹਨ ਹਮੇਸ਼ਾ ਹੋਲੀ ਚਲਾਉਣਾ ਚਾਹੀਦਾ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
