Htv Punjabi
Punjab Video

ਆਹ ਸ ਮਾ ਨ ਦੇਖ, ਅੱ ਖਾਂ ਮ ਲ ਦਾ ਰਹਿ ਗਿਆ ਥਾਣੇ ਦਾਰ !

ਅੰਮ੍ਰਿਤਸਰ ਮਾਣਯੋਗ ਪੁਲਿਸ ਡੀਜੀਪੀ ਦੀ ਹਿਦਾਇਤਾਂ ਤੇ ਚੱਲਦੀ ਮਾੜੇ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਰੇਲਵੇ ਜੀਆਰਪੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਦੌਰਾਨੇ ਰੇਲਵੇ ਸਟੇਸ਼ਨ ਵਿਖੇ ਨਵੇਂ ਸਾਲ ਤੇ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਚੈਕਿੰਗ ਦੌਰਾਨ ਇਕ ਨੌਜਵਾਨੋ ਕਾਬੂ ਕੀਤਾ ਗਿਆ ਜਿਸ ਕੋਲੋਂ ਚਾਰ ਪਿਸਤੋਲ ਅਤੇ 14 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰੇਲਵੇ ਪੁਲਿਸ ਅਧਿਕਾਰੀ ਬਲਬੀਰ ਸਿੰਘ ਘੁੰਮਣ ਨੇ ਕਿਹਾ ਕਿ ਨਵਾਂ ਸਾਲ ਤੇ ਕ੍ਰਿਸਮਸ ਦੇ ਤਿਊਹਾਰ ਨੂੰ ਲੈ ਕੇ ਸਾਡੇ ਰੇਲਵੇ ਪੁਲਿਸ ਨੂੰ ਰੇਲਵੇ ਸਟੇਸ਼ਨ ਤੇ ਚੈਕਿੰਗ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਸ ਕੋਲੋਂ ਬੱਤੀ ਬੋਰ ਦੇ ਚਾਰ ਦੇਸੀ ਪਿਸਤੋਲ 14 ਜਿੰਦਾ ਰੌਂਦ ਬਰਾਮਦ ਕੀਤੇ ਹਨ ਉਹਨਾਂ ਕਿਹਾ ਕਿ ਇਸ ਦਾ ਇੱਕ ਸਾਥੀ ਜਿਹੜਾ ਫਰਾਰ ਹੋ ਗਿਆ ਹੈ ਉਸ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਹੜਾ ਇਸਦਾ ਸਾਥੀ ਫਰਾਰ ਹੈ ਉਸਦੇ ਪਹਿਲੇ ਵੀ ਉਸ ਦੇ ਖਿਲਾਫ ਮਾਮਲੇ ਦਰਜ ਹਨ। ਉਸ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜਿਹੜੇ ਨੌਜਵਾਨ ਨੂੰ ਇਹ ਕਾਬੂ ਕੀਤਾ ਉਦਾਂ ਦ ਕੈਪਟਨ ਉਰਫ ਬੂਰਾ ਹੈ ਤੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਉਸਦਾ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿੇ ਇਹ ਹਥਿਆਰ ਕਿੱਥੇ ਲੈ ਕੇ ਚੱਲੇ ਸਨ ਇਹਨਾਂ ਦੀ ਕੀ ਮੰਸ਼ਾ ਸੀ ਇਸ ਦੇ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ।

ਸਦਾ ਦੇ ਕੇ ਨਵੇਂ ਸਾਲ ਦੇ ਮੱਦੇ ਨਜ਼ਰ ਪੁਲਿਸ ਕਾਫੀ ਸਰਗਰਮ ਤੇ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਆਹ ਦੇ ਚਾਰ ਸਾਲ ਬਾਅਦ ਗੁਰਸਿੱਖ ਮੁੰਡਾ ਬਣਿਆ ਪਿਓ, ਕਰ ਗਿਆ ਖੁਦਕੁਸ਼ੀ, ਜਵਾਕ ਦਾ ਮੂੰਹ ਦੇਖਣਾ ਚਾਹੁੰਦਾ ਸੀ ਪਰ ਪੁਲਸੀਆਂ ਨੇ ਰੋਕਿਆ !

Htv Punjabi

ਦੇਖੋ ਕਿਸਨੇ ਤੇ ਕਿਓਂ ਕੀਤਾ ਭਗਵੰਤ ਮਾਨ ਦੀ ਘਰਵਾਲੀ ਵਿਰੋਧ

htvteam

ਵੱਡੇ ਅਫਸਰ ਦੇ ਮੂੰਹ ‘ਤੇ ਸਰਦਾਰ ਬੰਦਾ ਹੋਗਿਆ ਸਿੱਧਾ

htvteam

Leave a Comment