Htv Punjabi
Crime Punjab Video

ਆਹ ਸ਼ਹਿਰ ਚ ਹੋਇਆ ਅਜਿਹਾ ਖੜਾਕਾ, ਲੋਕਾਂ ਦੀਆਂ ਨਿਕਲੀਆਂ ਚੀਕਾਂ ?

ਫਾਇਰਿੰਗ ਨਾਲ ਫਗਵਾੜਾ ‘ਚ ਮੱਚੀ ਹਾਹਾਕਾਰ
ਈਸਟਵੁੱਡ ਵਿਲੇਜ ‘ਚ ਚੱਲੀ ਗੋਲੀ ਹੋਇਆ ਹੰਗਾਮਾ
ਨੌਜਵਾਨ ਨੂੰ ਪੱਟ ਚ ਲੱਗੀ ਗੋਲੀ, ਹਸਪਤਾਲ ਦਾਖਲ
ਦੋਸ਼ੀਆਂ ਦੀ ਪਛਾਣ ਲਈ ਖੰਗਾਲੀ ਜਾ ਰਹੀ CCTV ਫੁਟੇਜ
ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ‘ਚ ਮੰਗਲਵਾਰ ਦੀ ਦੇਰ ਸ਼ਾਮ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਈਸਟਵੁੱਡ ਵਿਲੇਜ ‘ਚ ਥੋੜ੍ਹੀ ਜਿਹੀ ਬਹਿਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ‘ਤੇ ਗੋਲੀ ਚਲਾ ਦਿੱਤੀ। ਗੋਲੀ ਉਸ ਨੌਜਵਾਨ ਦੇ ਪੱਟ ‘ਚ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਜਾਣਕਾਰੀ ਅਨੁਸਾਰ, ਦੇਰ ਸ਼ਾਮ ਕੁਝ ਨੌਜਵਾਨ ਈਸਟਵੁੱਡ ਵਿਲੇਜ ‘ਚ ਹੰਗਾਮਾ ਕਰ ਰਹੇ ਸਨ।ਇਸ ਦੌਰਾਨ ਸੁਰੱਖਿਆ ‘ਤੇ ਤੈਨਾਤ ਇੱਕ ਬਾਊਂਸਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਨੌਜਵਾਨਾਂ ਨੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਵੇਖਦੇ ਹੀ ਵੇਖਦੇ ਵਿਵਾਦ ਇੰਨਾ ਵੱਧ ਗਿਆ ਕਿ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਫਾਇਰਿੰਗ ਕਰ ਦਿੱਤੀ। ਉੱਥੇ ਹੀ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਕਹੀ ਗੱਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁੜੀ ਦੇ ਵਿਆਹ ‘ਚ ਮਾਮੇ ਬਣਕੇ ਆਏ ਪੁਲਿਸ ਵਾਲੇ ਦੇਖੋ ਥਾਣੇਦਾਰਾਂ ਨੇ ਅਸਲ ਮਾਮੇ ਦਾ ਕਿਵੇਂ ਨਿਭਾਇਆ ਕਿਰਦਾਰ ?

htvteam

90 ਫੀਸਦ ਬਿਮਾਰੀਆਂ ਨੂੰ ਐਵੇਂ ਕਰੋ ਟਾਟਾ-ਟਾਟਾ-ਬਾਏ-ਬਾਏ; ਅੱਜ ਤੋਂ ਸ਼ੁਰੂ ਕਰ ਦਿਓ ਆਹ ਛੋਟਾ ਜਿਹਾ ਕੰਮ

htvteam

ਬਦਲ ਜਾਣਗੇ ਦਿਨ ਘਾਟੇ ‘ਚ ਡੇਅਰੀ ਚਲਾਉਣ ਵਾਲੇ ਸਿੱਖ ਲੈਣ ਆਹ ਕਰਾਮਾਤੀ ਤਰੀਕਾ

htvteam

Leave a Comment