Htv Punjabi
Punjab Video

ਆਹ ਸ਼ਿਵ ਸੈਨਾ ਲੀਡਰ ਦੀ ਕੁੜੀ ਨਾਲ ਵੀਡੀਓ ਵਾਇਰਲ ? ਪਿਆ ਰੌਲਾ

ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜਾ ਤੇ ਹੋਇਆ ਹੰਗਾਮਾ
ਸ਼ਿਵ ਸੈਨਾ ਆਗੂ ਅਤੇ ਟੋਲ ਤੇ ਕੰਮ ਕਰ ਰਹੀ ਲੜਕੀ ਨਾਲ ਹੋਈ ਤਕਰਾਰ
ਟੋਲ ਦੀ ਪਰਚੀ ਕਟਾਉਣ ਨੂੰ ਲੈ ਕੇ ਹੋਇਆ ਵਿਵਾਦ
ਮਾਮਲਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਏ ਤੋਂ ਸਾਹਮਣੇ ਆਇਆ ਹੈ। ਜਿੱਥੇ ਟੋਲ ਪਲਾਜ਼ਾ ਤੇ ਟੋਲ ਪਰਚੀ ਬਚਾਉਣ ਦੇ ਚੱਕਰ ਚ ਸ਼ਿਵ ਸੈਨਾ ਆਗੂ ਨੇ ਟੋਲ ਦਾ ਬੈਰੀਅਰ ਹੀ ਚੱਕ ਦਿੱਤਾ ਅਤੇ ਕੈਬਨ ਵਿੱਚ ਬੈਠੀ ਲੜਕੀ ਨਾਲ ਵੀ ਉਸ ਦੀ ਤੂਤੂ ਮਹਿਮਾ ਹੋ ਗਈ ਉਧਰ ਗੱਡੀ ਨੂੰ ਪਾਰ ਕਰਨ ਲਈ ਸ਼ਿਵਸੇਨਾ ਆਗੂ ਨੇ ਆਪਣਾ ਕਾਰਡ ਦਿਖਾਇਆ ਅਤੇ ਇਸੇ ਦੌਰਾਨ ਇਹ ਵਿਵਾਦ ਹੋਇਆ ਹੈ ਜਿਸ ਤੋਂ ਬਾਅਦ ਟੋਲ ਬੈਰੀਅਰ ਨਾ ਖੁੱਲਣ ਤੋਂ ਬਾਅਦ ਉਸਨੇ ਟੋਲ ਬੈਰੀਅਰ ਵਾਲਾ ਬੂਮ ਚੱਕ ਦਿੱਤਾ ਅਤੇ ਆਪਣੀ ਗੱਡੀ ਅਤੇ ਇਸੇ ਦੌਰਾਨ ਹੀ ਹੰਗਾਮਾ ਹੋਇਆ ਹੈ।

ਉਧਰ ਟੋਲ ਪਲਾਜਾ ਤੇ ਕੰਮ ਕਰਨ ਵਾਲੀ ਲੜਕੀ ਨੇ ਕਿਹਾ ਕਿ ਗੱਡੀ ਚਾਲਕ ਨੇ ਟੋਲ ਪਰਚੀ ਕਟਵਾਉਣ ਤੋਂ ਮਨਾ ਕੀਤਾ ਸੀ ਅਤੇ ਇਸੇ ਦੌਰਾਨ ਉਹਨਾਂ ਕੋਲੋਂ ਪੈਸੇ ਮੰਗੇ ਗਏ ਸਨ ਉਹਨਾਂ ਨੇ ਪੈਸੇ ਨਹੀਂ ਦਿੱਤੇ ਅਤੇ ਬਦਸਲੂਕੀ ਕੀਤੀ ਜਿਸ ਤੇ ਵਿਰੋਧ ਕੀਤਾ। ਕਿਹਾ ਕਿ ਇਸ ਦੌਰਾਨ ਸ਼ਿਵਸਾਨਾ ਦੇ ਆਗੂ ਨੇ ਗਾਲੀ ਗਲੋਚ ਕੀਤਾ।

ਉੱਥੇ ਹੀ ਦੂਸਰੇ ਪਾਸੇ ਜਦੋਂ ਗੱਡੀ ਚਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਲੜਕੀ ਨੇ ਮੇਰੇ ਨਾਲ ਬਦਸਲੂਕੀ ਕੀਤੀ ਹੈ। ਜਿਸ ਕਾਰਨ ਇਹ ਵਿਵਾਦ ਹੋਇਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਮੁੰਡੇ ਦੀ ਵਾਇਰਲ ਵੀਡੀਓ ਬਾਰੇ ਖੁਲਾਸਾ !

htvteam

ਕਿਸਾਨਾਂ ਤੇ ਫਿਰੇ ਚੰਗੀ ਤਰ੍ਹਾਂ ਡਾਂਗ, ਫੇਰ ਮਿਲੂ ਇਨ੍ਹਾਂ ਨੂੰ ਸਬਕ

htvteam

ਆਹ ਦੇਖੋ ਕਿਵੇਂ 3 ਦਿਨਾਂ ’ਚ ਡੇਅਰੀ ‘ਚ ਘਾਟਾ ਤੇ ਬਿਮਾਰੀ ਹੁੰਦੀ ਹੈ ਖਤਮ

htvteam

Leave a Comment