Htv Punjabi
Punjab Video

ਇਕੱਠੇ ਬੈਠੇ 30 ਬੰਦੇ ਤੇ ਜਨਾਨੀਆਂ ਦੀਆਂ ਵੱਜੀਆਂ ਚੀਕਾਂ; ਅੱਧੀ ਰਾਤ ਚਾਰੇ ਪਾਸੇ ਮੱਚ ਗਈ ਹਾ ਹਾ ਕਾਰ

ਮਾਮਲਾ ਹੈ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਡੱਲਾ ਨੇੜੇ ਦਾ, ਜਿੱਥੇ ਇਹ ਭਾਣਾ ਵਾਪਰਿਆ ਹੈ | ਅਸਲ ‘ਚ ਆਲੂਆਂ ਦੀ ਪੁਟਾਈ ਵਾਸਤੇ ਲੇਬਰ ਦੇ ਕਰੀਬ 30 ਵਿਅਕਤੀ ਇੱਕ ਟਰੱਕ ‘ਚ ਸਵਾਰ ਹੋ ਕੇ ਪਿੰਡ ਬੱਲੜਵਾਲ ਤੋਂ ਪਿੰਡ ਤਾਸ਼ਪੁਰ ਵੱਲ ਜਾ ਰਹੇ ਸਨ | ਸੜਕ ਸਿੰਗਲ ਲਾਈਨ ਤੇ ਉੱਤੋਂ ਸਾਈਡਾਂ ਨੀਵੀਆਂ ਹੋਣ ਕਰਕੇ ਰਾਤ ਵੇਲੇ ਵਾਹਨ ਚਲਾਉਣਾ ਔਖਾ ਸੀ | ਏਨੇ ਨੂੰ ਪਿੱਛੋਂ ਕਿਸੇ ਵਾਹਨ ਨੂੰ ਸਾਈਡ ਦਿੰਦੇ ਹੋਏ ਡ੍ਰਾਈਵਰ ਦੀਆਂ ਅੱਖਾਂ ‘ਚ ਸਾਹਮਣਿਓਂ ਆ ਰਹੀ ਕਿਸੇ ਗੱਡੀ ਦੀ ਰੋਸ਼ਨੀ ਪੈਂਦੀ ਹੈ ਤੇ ਫਿਰ ਜੋ ਕੁੱਝ ਵਾਪਰਦਾ ਹੈ ਟਰੱਕ ਸਵਾਰਾਂ ‘ਚ ਚੀਕੋ ਚਾਹੜਾ ਪੈ ਜਾਂਦਾ ਹੈ |

Related posts

ਧੂਰੀ ਦਾ ਮੁੰਡਾ ਕਰਦੈ ਵੱਡੇ-ਵੱਡੇ ਸਿੰਗਰ ਫੇਲ੍ਹ; ਘਰ ‘ਚ ਬਿਮਾਰੀ ਕਾਰਨ ਆਰਥਿਕ ਹਾਲਾਤ ਮਾੜੇ

htvteam

“ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ”

htvteam

ਪੁਲਿਸ ਨਾਲ ਗੇਮ ਖੇਡ ਗਿਆ ਕੈਦੀ ! ਵਿੱਕੀ ਗੌਂਡਰ ਵਾਂਗ ਹੋਇਆ ਪੁਲਿਸ ਕੋਲੋਂ ਫਰਾਰ ?

htvteam