Htv Punjabi
Punjab Video

ਇੰਟਰਨੈਟ ‘ਤੇ ਸਸਤੀਆਂ ਚੀਜ਼ਾਂ ਖਰੀਦਣ ਵਾਲੇ ਸਾਵਧਾਨ; ਦੇਖੋ ਵੀਡੀਓ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਦੇ ਪਵਨ ਨਗਰ ਇਲਾਕੇ ਦੇ ਰਹਿਣ ਵਾਲੇ ਓਂਕਾਰ ਸਿੰਘ ਨੇ ਆਪਣੀ ਧੀ ਲਈ ਇੱਕ ਮੋਬਾਈਲ ਫੋਨ ਖਰੀਦਣਾ ਸੀ | ਜਿਸ ਕਰਕੇ ਉਸਨੇ ਇੱਕ ਆਨਲਾਈਨ ਪਲੇਟਫਾਰਮ ‘ਤੇ ਜਾ ਕੇ ਇੱਕ ਸੈਕੰਡ ਹੈਂਡ ਮੋਬਾਈਲ ਫੋਨ ਪਸੰਦ ਕੀਤਾ | ਦੂਜੇ ਪਾਸਿਉਂ ਵੇਚਣ ਵਾਲੇ ਨੇ ਫੋਨ ਕਰ ਇਸਨੂੰ ਆਪਣੇ ਕੋਲ ਬੁਲਾ ਕੇ ਸਬੂਤ ਸਣੇ ਮੋਬਾਈਲ ਵੇਚ ਦਿੱਤਾ |
ਫੇਰ ਕੀ ਸੀ ਘਰ ਜਾ ਕੇ ਜਦ ਓਂਕਾਰ ਸਿੰਘ ਨੇ ਉਸ ਮੋਬਾਈਲ ‘ਚ ਸਿਮ ਪਾਇਆ ਤਾਂ ਤੁਰੰਤ ਹੀ ਬੈਠੀਆਂ ਪੁਲਿਸ ਦਾ ਫੋਨ ਆ ਗਿਆ |

Related posts

7 ਸਾਲ ਦੀ ਕੁੜੀ ਨੇ ਕਰਤਾ ਕਾਰਾ ਚਲਦੇ ਵਿਆਹ ‘ਚ ਜਨਾਨੀ ਨਾਲ ਕਰਤਾ ਪੁੱਠਾ ਕੰਮ

htvteam

ਐਵੇਂ ਮਿਹਨਤ ਨਾਲ ਬਲਦ ਲਾਕੇ ਕੱਢਿਆ ਜਾਂਦੈ ਦੁਨੀਆ ਦਾ 1 ਨੰਬਰ ਤੇਲ

htvteam

ਜਿਨਾਂ ਦੇ ਮੋਬਾਇਲ ਗੁੰਮ ਜਾਂ ਚੋਰੀ ਹੋ ਗਏ ਪੁਲਿਸ ਮੋੜ ਰਹੀ ਉਨਾਂ ਦੇ ਫੋਨ ਪਰ

htvteam