Htv Punjabi
Punjab Video

ਇੱਕ ਸਿਗਰਟ ਨੇ ਬੰਦੇ- ਤੀਵੀਂ ਨਾਲ ਦੇਖੋ ਕੀ ਕੀਤਾ

ਜੇਕਰ ਤੁਹਾਨੂੰ ਵੀ ਵਹਿਮ ਆ ਕੀ ਸਾਨੂੰ ਸਾਡੀ ਦੁਕਾਨ ਚ ਕੋਈ ਮਾਈ ਦਾ ਲਾਲ ਹੱਥ ਨਹੀਂ ਲਾ ਸਕਦਾ,, ਫਿਰ ਤੁਸੀਂ ਆਹ ਤਸਵੀਰਾਂ ਜਰੂਰ ਦੇਖ ਲਈ ਕਿਉਂਕਿ ਤੁਹਾਡਾ ਵਹਿਮ ਇਸ ਤਰੀਕੇ ਨਾਲ ਨਿਕਲੂ ਕੀ ਆਪਣੀਆਂ ਦੁਕਾਨਾਂ ਤੇ ਜਿੰਦੇ ਲਾ ਕੇ ਬੈਠਣ ਲਈ ਮਜਬੂਰ ਹੋ ਜਾਉਗੇ,, ਕਿਉਂਕਿ ਹੁਣ ਮਾਹੌਲ ਹੀ ਅਜਿਹਾ ਬਣ ਗਿਆ ਕਿ ਆਪਣੇ ਆਪ ਨੂੰ ਤੁਸੀਂ ਕਿਤੇ ਵੀ ਸੁਰੱਖਿਆਤ ਨਹੀਂ ਰੱਖ ਸਕਦੇ, ਆਹ ਦੇਖ ਲਓ ਕੈਮਰੇ ਦੀਆਂ ਲਾਈਵ ਤਸਵੀਰਾਂ,,,,,,,

ਫਿਰੋਜ਼ਪੁਰ ਵਿੱਚ ਲੁੱਟਾਂ ਖੋਹਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜਾ ਮਾਮਲਾ ਫਿਰੋਜ਼ਪੁਰ ਦੇ ਬਾਂਸੀ ਗੇਟ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਦੁਕਾਨ ਤੇ ਬੈਠੇ ਪਤੀ ਪਤਨੀ ਨੂੰ ਪਿਸਤੌਲ ਦਿਖਾ ਲੁਟੇਰੇ ਕਰੀਬ 30 ਹਜਾਰ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਔਰਤ ਖੁਸ਼ਬੂ ਨੇ ਦੱਸਿਆ ਕਿ ਤਿੰਨ ਵਿਅਕਤੀ ਉਨ੍ਹਾਂ ਦੀ ਦੁਕਾਨ ਤੇ ਸਿਗਰਟ ਲੈਣ ਲਈ ਆਏ ਸਨ। ਅਤੇ ਉਨ੍ਹਾਂ ਉਸਦੇ ਪਤੀ ਤੇ ਪਿਸਤੌਲ ਤਾਣ ਦਿੱਤੀ ਅਤੇ ਉਸਦੀ ਜੇਬ ਅਤੇ ਗੱਲੇ ਵਿਚੋਂ ਸਾਰੇ ਪੈਸੇ ਕੱਢ ਲਏ ਇਹਨਾਂ ਹੀ ਬਲਕਿ ਉਸਤੇ ਵੀ ਪਿਸਤੌਲ ਤਾਣ ਉਸਦੀ ਜੇਬ ਵਿਚੋਂ ਵੀ ਪੈਸੇ ਕੱਢ ਫਰਾਰ ਹੋ ਗਏ। ਉਨ੍ਹਾਂ ਮੰਗ ਕੀਤੀ ਹੈ। ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਲੁਟੇਰਿਆਂ ਦੀ ਭਾਲ ਕਰ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ।

ਉੱਥੇ ਐਮਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿਨ ਬ ਦਿਨ ਮਾਹੌਲ ਖਰਾਬ ਹੁੰਦਾ ਜਾ ਰਿਹਾ,,,,,,,,,ਸਹੀ ਗੱਲ ਹ ਜਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਇਥੋਂ ਤਾਂ ਸਾਫ ਜ਼ਾਹਿਰ ਹ ਕਿ ਲੋਕ ਕਿਤੇ ਵੀ ਸੁਰੱਖਿਆ ਨਹੀਂ ਕਿਸੇ ਵੇਲੇ ਵੀ ਲੁਟੇਰੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਨੇ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਨੂੰ ਚੋਰੀ – ਚੋਰੀ ਮਾਂ ਬਲਾਉਂਦੀ ਸੀ ਆਪਣੇ ਆ-ਸ਼ਕ ਨੂੰ ਘਰੇ

htvteam

ਪੇਂਡੂਆਂ ਨੇ ਕੋਰੋਨਾ ਦੇ ਮਰੀਜ਼ ਨੂੰ ਕੱਢ ਲਿਆ ਘਰੋਂ ਬਾਹਰ ,ਫੇਰ ਇੱਕਲੇ ਇੱਕਲੇ ਨੇ ਮਰੀਜ਼ ਨਾਲ ਕੀਤਾ ਅਜਿਹਾ ਕੰਮ, 1 ਮਰੀਜ਼ ਨੇ ਪੂਰੇ ਪਿੰਡ ਦਾ ਕਰਵਾਤਾ ਕੂੰਡਾ! 

Htv Punjabi

ਇਸ ਗੋਲੀ ਕਾਂਡ ਦੇ ਚਸ਼ਮਦੀਦ ਗਵਾਹ ਨਾਲ ਹੋਇਆ ਆਹ ਕੰਮ, ਦੇਖੋ ਕੀ ਐ ਪੂਰਾ ਮਾਮਲਾ

Htv Punjabi

Leave a Comment