ਡੱਬੇ ਦੇ ਵਿੱਚ ਕੜਦੇ ਕੜਦੇ ਨੋਟ ਅਤੇ ਕੈਸ਼ ਕਾਉਂਟਿੰਗ ਨਸ਼ੀਨ ਨੂੰ ਦੇਖ ਸ਼ਾਇਦ ਤੁਸੀ ਸੋਚ ਰਹੇ ਹੋਵੋਗੇ ਕਿਸੇ ਬੈਂਕ ਚ ਪਏ ਹੋਣ,ਪਰ ਜਨਾਬ ਏਥੇ ਤੁਸੀ ਭੁਲੇਖਾ ਖਾ ਗਏ ਅਸਲ ਇਹ ਪੁਲਿਸ ਨੇ ਉਨ੍ਹਾਂ ਲੋਕਾਂ ਤੋਂ ਬਰਾਮਦ ਕੀਤੇ ਜਿਹੜੇ ਰਾਤੋ ਰਾਤੋ ਅਮੀਰ ਬਣਨ ਦੇ ਚੱਕਰਾਂ ਚ ਦੱੜੇ ਸੱਟੇ ਦਾ ਜੂਆ ਖੇਡਦੇ ਸਨ ਜਿਨ੍ਹਾਂ ਨੂੰ ਪੁਲਿਸ ਕਾਬੂ ਕਰ ਲਿਆ ਦੱਸ ਦੀਏ ਕੀ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਐ ਅੱਗੇ ਸੁਣੋ ਪੁਲਿਸ ਦੇ ਜੁੁਬਾਨੀ ਕਿਵੇਂ ਪੁਲਿਸ ਨੇ ਏਸ ਗੋਰਖ ਧੰਦੇ ਦਾ ਪਰਦਾ ਫਾਸ਼ ਕੀਤਾ,,,,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕੀ 21 ਲੋਕਾਂ ਹਿਰਾਸਤ ਵਿੱਚ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰਕੇ ਹੋਰ ਡੁਗਾਂਈ ਦੇ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
