Htv Punjabi
Punjab Video

ਓਹੀ ਫਿਲਮ ਵੇਖਣ ਗਏ ਮੁੰਡਿਆਂ ਨਾਲ ਸਿਨਮੇ ‘ਚ ਹੋ ਗਿਆ ਪੁੱਠਾ ਕੰਮ; ਦੇਖੋ ਵੀਡੀਓ

ਮਾਮਲਾ ਹੈ ਜਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦਾ, ਜਿੱਥੇ ਦੇ ਇੱਕ ਸਿਨਮੇ ‘ਚ ਇਹਨਾਂ ਮੁੰਡਿਆਂ ਨਾਲ ਇਹ ਘਟਨਾ ਵਾਪਰੀ ਹੈ | ਅਸਲ ‘ਚ ਜ਼ੀਰਾ ਦਾ ਰਹਿਣ ਵਾਲਾ ਨੌਜਵਾਨ ਰੋਹਿਤ ਆਪਣੇ 2 ਰਿਸ਼ਤੇਦਾਰ ਮੁੰਡਿਆਂ ਨਾਲ ਕਾਰ ‘ਚ ਸਵਾਰ ਹੋ ਕੇ ਆਪਣੀ ਮਨਪਸੰਦ ਦੀ ਫਿਲਮ ਦੇਖਣ ਜਾਂਦੈ | ਫਿਲਮ ਦੇਖਣ ਤੋਂ ਬਾਅਦ ਇਹਨਾਂ ਨਾਲ ਜੋ ਕੁੱਝ ਵਾਪਰਦੈ ਸੁਣੋ ਪੀੜਤ ਰੋਹਿਤ ਦੀ ਹੀ ਜ਼ੁਬਾਨੀ |  ਦੇਖੋ ਵੀਡੀਓ : –

Related posts

ਚਿੱਟਾ ਲਾਕੇ ਮਰੇ Singer Gagandeep ਦੀ ਕੋਠੀ ‘ਚੋਂ ਆਉਂਦੀਆਂ ਨੇ ਰੋਣ ਦੀਆਂ ਆਵਾਜ਼ਾਂ ।।

htvteam

ਹੁਣ ਵੇਈ ਨਦੀ ਦਾ ਕਹਿਰ! ਪਾਣੀ ਓਵਰਫਲੋਅ ?

htvteam

ਲੋੜਵੰਦਾਂ ਦੀ ਕਣਕ ਅੱਧੀ ਰਾਤ ਵੇਚਣ ਲਿਜਾਂਦਾ ਰੰਗੇ ਹੱਥੀ ਕਾਬੂ; ਪਿੰਡ ਵਾਲਿਆਂ ਨੇ ‘ਕੱਠੇ ਹੋ ਡਿਪੂ ਵਾਲਾ ਕਰਤਾ ਨੰਗਾ

htvteam