Htv Punjabi
Punjab Video

ਕਮਿਸ਼ਨਰ ਦਫਤਰ ਪਹੁੰਚ ਗਈ ਹਸੀਨਾ, ਕਹਿੰਦੀ ਮੈਂ ਲੁੱਟੀ ਗਈ

ਹੱਥਾਂ ਦੇ ਵਿੱਚ ਚਿੱਟੇ ਰੰਗ ਦਾ ਕਾਗਜ ਫੜ੍ਹੀ ਜਨਾਨੀ ਇਨਸਾਫ ਗੁਹਾਰ ਲੁਗਾਉਣ ਕਮਿਸ਼ਨਰ ਦਫਤਰ ਪੁੱਜੀ ਐ,,,,,,ਜਨਾਨੀ ਦਾ ਕਹਿਣਾ ਐ ਕਿ ਉਹ ਜਿਨਸ਼ੀ ਸ਼ੋਸ਼ਣ ਦਾ ਸ਼ਿਕਾਰ ਹੋਈ ਐ,,,,,,,ਬੱਬਲੂ ਕੁਰੈਸ਼ੀ ਨਾਂ ਦੇ ਵਿਅਕਤੀ ਨੇ ਜਨਾਨੀ ਦੇ ਨਾਲ ਦੁਸ਼ਕਰਮ ਕੀਤਾ ਐ,,,,,,,,ਜਿਸਦਾ ਮਾਮਲਾ ਟਿੱਬਾ ਥਾਣੇ ਦੇ ਵਿੱਚ ਪਹਿਲਾਂ ਤੋਂ ਦਰਜ ਐ ਪਰ ਪੁਲਿਸ ਵਲੋਂ ਉਸ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ,,,,,,,,,ਜਿਸਦੇ ਚੱਲਦਿਆ ਮਨੀਸ਼ਾ ਬੇਗਮ ਨਾਨ ਦੀ ਏਸ ਜਨਾਨੀ ਨੇ ਲੁਧਿਆਣਾ ਦੇ ਕਮਿਸ਼ਨਰ ਦਫਤਰ ਬਾਹਰ ਹੰਗਾਮਾ ਕਰ ਦਿੱਤਾ ਅਤੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਂਏ ਜਿੱਥੇ ਬੱਬਲੂ ਕੁਰੈਸ਼ੀ ਦੇ ਗੰਭੀਰ ਇਲਜ਼ਾਮ ਲਗਾਏ ਨੇ ਉੱਥੇ ਹੀ ਮਨੀਸ਼ਾ ਬੇਗਮ ਨੇ ਪੁਲਿਸ ਪ੍ਰਸਾਸ਼ਨ ਨੂੰ ਇਨਸਾਫ ਦੀ ਗੁਹਾਰ ਲਗਾਈ ਐ ,,,,,,,,,,ਪੁਲਿਸ ਅਧਿਕਾਰੀ ਦਾ ਕਿਹਾ ਕਿ ਮਨੀਸ਼ਾ ਦੀ ਸ਼ਕਾਇਤ ਤੇ ਮਾਮਲਾ ਦਰਜ ਕੀਤਾ ਹੋਇਆ ਐ ਜਿਸਦੀ ਜਾਂਚ ਚੱਲ ਰਹੀ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਪੰਜਾਬ ‘ਚ ਉੱਤਰਿਆ ਰਾਸ਼ਟਪਤੀ ਦਾ ਜਹਾਜ਼ ਮੌਕੇ ‘ਤੇ ਰਾਜਪਾਲ ਤੇ ਮੁੱਖ ਮੰਤਰੀ ਭਗਵੰਤ ਮਾਨ

htvteam

ਸਕੂਲ ਵੈਨ ਨੂੰ ਲੱਗੀ ਅੱਗ ਦੇਖਦੇ ਹੀ ਦੇਖਦੇ 4 ਬੱਚੇ ਚੀਕਾਂ ਮਾਰਦੇ ਜ਼ਿੰਦਾ ਸੜ ਗਏ ਕੁੱਲ 20 ਬੱਚੇ ਸਨ ਵੈਨ ਵਿੱਚ ਸਵਾਰ ਆਹ ਦੇਖੋ ਬਾਕੀਆਂ ਦਾ ਕੀ ਬਣਿਆ

Htv Punjabi

ਕਿਸਾਨ ਆਗੂ ਡੱਲੇਵਾਲਾ ਵੱਲੋਂ ਅਣਮਿੱਥੇ ਸਮੇਂ ਲਈ ​​​​​​​ਭੁੱਖ ਹੜਤਾਲ ‘ਤੇ ਬੈਠਣ ਦਾ ਐਲਾਨ

htvteam

Leave a Comment