Htv Punjabi
Crime Punjab Video

ਕਾਲਜ਼ ਚ ਚੱਲੀ ਗੋ& ਲੀ ਦਾ ਆਇਆ ਸੱਚ ?

ਬਠਿੰਡਾ ਦੇ ਸਰਕਾਰੀ ਕਾਲਜ ਵਿੱਚ ਚੱਲੀ ਗੋਲੀ

ਕਾਲਜ ਵਿੱਚ ਚੱਲ ਰਿਹਾ ਹੈ ਯੂਥ ਫੈਸਟੀਵਲ
ਦੋ ਗੁੱਟਾਂ ਵਿੱਚ ਹੋਈ ਸੀ ਤਕਰਾਰਬਾਜ਼ੀ
ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ‘ਚ ਜਾਂਚ ਕੀਤੀ ਸ਼ੁਰੂ
ਪੁਲਿਸ ਨੇ ਫਾਇਰਿੰਗ ਕਰਨ ਵਾਲੇ ਨੌਜਵਾਨ ਦੀ ਕਿਤੀ ਪਹਿਚਾਨ ਅਤੇ ਮੌਕੇ ਤੋਂ ਹੋਇਆ ਫਰਾਰ ਕੁਛ ਨੌਜਵਾਨਾਂ ਨੂੰ ਲਿਆ ਹਿਰਾਸਤ ਦੇ ਵਿੱਚ
ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਵਿੱਚ ਚੱਲ ਰਹੇ ਯੂਥ ਫੈਸਟੀਵਲ ਦੌਰਾਨ ਨੌਜਵਾਨਾਂ ਦੇ ਦੋ ਗੁੱਟਾਂ ਵਿੱਚ ਹੋਈ ਲੜਾਈ ਚੱਲੀਆਂ ਗੋਲੀਆਂ ਪੁਲਿਸ ਮੌਕੇ ਪਰ ਪੰਹੁਚੀ ਕਰ ਰਹੀ ਹੈ ਜਾਂਚ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਂਗਨਵਾੜੀ ਵਰਕਰਾਂ ਨੇ ਲਿਆ ਇਹ ਅਹਿਮ ਫੈਸਲਾ

Htv Punjabi

ਨਸ਼ਾ ਕਰਕੇ ਮੁੰਡਾ ਕਰਦਾ ਸੀ ਗ਼ਲਤ ਕੰਮ ਫਿਰ ਬੰਨ ਕੇ ਚੰਗੀ ਤਰਾਂ ਕੁਟਿਆ

htvteam

ਦੇਖੋ ਸਿਵਲ ਹਸਪਤਾਲ ‘ਚ ਮੁਰਦੇ ਨਾਲ ਕੀ ਕਰ’ਤਾ; ਰੱਬ ਹੀ ਰਾਖਾ

htvteam

Leave a Comment