ਕਾਲੀ ਥਾਰ ਵਾਲੀ ਕਾਂਸਟੇਬਲ ਤੋਂ ਬਾਅਦ ਥਾਣੇਦਾਰ 41 ਗ੍ਰਾਮ ਚਿੱ”ਟੇ ਸਮੇਤ ਕਾਬੂ
ਬਠਿੰਡਾ ਦੀ ਕੇਂਦਰੀ ਜੇਲ ਵਿੱਚੋਂ ਤਲਾਸ਼ੀ ਦੌਰਾਨ ਕੀਤਾ ਗ੍ਰਿਫ਼ਤਾਰ
ASI ਗੁਰਪ੍ਰੀਤ ਸਿੰਘ ਖਿਲਾਫ਼ ਬਠਿੰਡਾ ਦੇ ਕੈਂਟ ਥਾਣਾ ਚ ਮਾਮਲਾ ਦਰਜ
ਲਓ ਜੀ ਕਾਲੀ ਥਾਰ ਵਾਲੀ ਕਾਂਸਟੇਬਲ ਤੋਂ ਬਾਅਦ ਠਾਣੇਦਾਰ ਚੜ੍ਹਿਆ ਅੜਿੱਕੇ
ਪਤੰਦਰ ਜੇਲ੍ਹ ਚ ਕਰੀ ਜਾਂਦਾ ਸੀ ਮਾਲ ਸਪਲਾਈ
ਤਲਾਸ਼ੀ ਦੌਰਾਨ ਦੇਖੋ ਕਿੱਥੋਂ ਨਿਕਲਿਆ ਸਮਾਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
