Htv Punjabi
Punjab Video

ਕਿਤੇ ਤੁਹਾਡੇ ਨਾਲ ਐਂਵੇ ਨਾ ਹੋ ਜਾਵੇ

ਇਹ ਤਸਵੀਰਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਦੇ ਬਾਹਰ ਦੀਆਂ ਨੇ ਜਿੱਥੇ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ,ਪਿੰਡ ਮਲਕਪੁਰ ਦੀ ਗਰਭਵਤੀ ਔਰਤ ਨੂੰ ਹਸਪਤਾਲ ਜੇਰੇ ਇਲਾਜ਼ ਲਈ ਦਾਖਲ ਕੀਤਾ ਗਿਆ ਜਿਸ ਦੋਰਾਨ ਉਸ ਔਰਤ ਨੇ ਹਸਪਤਾਲ ਚ ਕੁਝ ਅਜਿਹਾ ਭਾਣਾ ਵਾਪਰ ਗਿਆ ਕੀ ਜਿਸਨੂੰ ਦੇਖ ਪਰਿਵਾਰ ਦੇ ਹੋਸ਼ ਉਠ ਗਏ ਜਿਸਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰ ਨੇ ਹਸਪਤਾਲ ਦੇ ਅੱਗੇ ਹੰਗਾਮਾ ਕਰ ਦਿੱਤਾ ,ਆਖਿਰ ਕਿਉ ਇਨ੍ਹਾਂ ਸੜਕਾਂ ਤੇ ਉਤਰਾਂ ਪਿਆ ਜਦੋਂ ਇਸ ਬਾਬਤ ਪਰਿਵਾਰ ਨਾਲ ਗੱਲਬਾਤ ਕੀਤਾ ਤਾਂ ਉਨ੍ਹਾਂ ਦੱਸਿਆ ਕੀ ਔਰਤ ਦੀ ਇਲਾਜ਼ ਦੌਰਾਨ ਮੌਤ ਹੋ ਗਈ,ਪਰਿਵਾਰ ਨੇ ਔਰਤ ਦੀ ਮੌਤ ਦਾ ਕਾਰਨ ਡਾਕਟਰਾਂ ਦੀ ਲਾਪ੍ਰਵਾਹੀ ਦੱਸਿਆ,,,,,,,,

ਉੱਧਰ ਮੌਕੇ ਤੇ ਪਹੁੰਚਕੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,ਏਸੀਪੀ ਮੈਡਮ ਦਾ ਕਹਿਣਾ ਐ ਕੀ ਪੀੜਤ ਪਰਿਵਾਰ ਨੂੰ ਇੰਨਸਾਫ ਦਿਵਾਇਆ ਜਾਵੇਗਾ ਅਤੇ ਮ੍ਰਿਤਕ ਦੀ ਪੋਸਟਮਾਰਟਮ ਰਿਪੋਟ ਆਉਣ ਤੋਂ ਬਾਅਦ ਹੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

15 ਦਿਨ ਆਹ ਜੂਸ ਪੀਓ ਦਿਲ ਕਦੇ ਖਰਾਬ ਨਹੀਂ ਹੋਏਗਾ

htvteam

ਗੈਂਗਸਟਰ ਰਾਜੀਵ ਰਾਜਾ ਵੱਲੋਂ ਪਾਇਆ ਰੋਲਾ ਰੰਗ ਲਿਆਇਆ, ਪੰਜਾਬ ‘ਚ ਸੁੱਖਾ ਕਾਹਲਵਾਂ ‘ਤੇ ਬਣੀ ਫਿਲਮ ਹੋਈ ਬੈਨ

Htv Punjabi

11 ਸਾਲ ਵਿੱਚ 10 ਟਾਰਗੇਟ ਖੂਨ, ਤਸਕਰੀ ਅਤੇ ਗ੍ਰੇਨੇਡ ਹਮਲੇ ਨਾਲ ਬਣਿਆ ਕੇਐਲਐਫ ਚੀਫ, ਅੱਤਵਾਦੀ ਪੀਐਚਡੀ 2009 ਵਿੱਚ ਭੱਜਿਆ ਸੀ ਪਾਕਿ

Htv Punjabi

Leave a Comment