ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਨਾਮੀ ਮੈਰਾਟੋਰੀਅਰ ਸਕੂਲ ਦੀਆਂ ਨੇ ਜਿੱਥੇ ਸਕੂਲ ਦੇ ਬਾਹਰ ਅਤੇ ਅੰਦਰ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦੋਂ ਅਚਾਨਕ ਬੱਚਿਆਂ ਦੇ ਢਿੱਡ ਵਿੱਚ ਦਰਦ ਹੋਣ ਲੱਗਾ ਮਾਪਿਆਂ ਮੁਤਾਬਿਕ ਜਿਸਦੇ ਚੱਲਦਿਆ ਸਕੂਲ ਮਨੇਜਮੈਂਟ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਫੋਨ ਕਰਕੇ ਕਿਹਾ ਗਿਆ ਆਕੇ ਆਪਣੇ ਬੱਚੇ ਲੈ ਜਾਓ ਜੋ ਕਿ ਬਿਮਾਰ ਹੋ ਚੁੱਕੇ ਹਨ,ਪਰ ਬੱਚਿਆ ਨੂੰ ਲੈਣ ਆਏ ਮਾਪਿਆਂ ਨੂੰ ਸਕੂਲ ਅੰਦਰ ਨਹੀਂ ਵੜ੍ਹਨ ਦਿੱਤਾ ਗਿਆ,ਸਕੂਲ ਦੇ ਗੇਟ ਨੂੰ ਤਾਲੇ ਠੋਕ ਦਿੱਤੇ ਗਏ ਗੁੱਸੇ ਵਿੱਚ ਆਏ ਮਾਪਿਆਂ ਨੇ ਕੀ ਕਿਹਾ ਉਹ ਵੀ ਸੁਣਾਵਾਗੇ ਪਹਿਲਾਂ ਦੱਸ ਦੀਏ ਕੀ ਪੀੜਤ ਦਰਜਨਾਂ ਬੱਚਿਆਂ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ,,,,,,,,,,
ਮਾਮਲੇ ਦੀ ਪੂਰੀ ਸਚਾਈ ਜਾਨਣ ਲਈ ਮੀਡੀਆ ਨੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸੱਦਿਆ ਕੀ ਹੋਸਟਲ ਵੱਲੋਂ ਪਰੋਸੇ ਖਾਣੇ ਵਿੱਚ ਸੁੰਡੀਆਂ ਸੀ,,,,,ਦੂਜੇ ਪਾਸੇ ਇਸ ਮਾਮਲੇ ਬਾਬਤ ਜਦੋਂ ਡੀਸੀ ਸੰਗਰੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਜੋ ਉਹ ਵੀ ਸੁਣੋ,,,,,,,,,,,,,,,ਡੀਸੀ ਸੰਗਰੂਰ ਦਾ ਕਹਿਣਾ ਐ ਕੀ ਬੱਚਿਆ ਦੀ ਸਥਿਤੀ ਠੀਕ ਹੈ ਅਤੇ ਇਸ ਮਾਮਲੇ ਦੀ
ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਜੋ ਵੀ ਗਲਤ ਪਾਇਆ ਗਿਆ ਉਸਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..