ਕਿਸਾਨਾਂ ਨੇ ਕਸ ਲਈ ਕਮਰ ਹੁਣ ਹੋਵੇਗਾ ਇਕ ਹੋਰ ਵੱਡਾ ਅੰਦੋਲਨ ਇਹ ਅਦੋਲਨ ਹੁਣ ਭਾਰਤ ਦੇ ਦੂਜੇ ਸੂਬਿਆਂ ਵਿੱਚ ਵੀ ਕਰੇਗਾ ਰੇਲਾ ਦਾ ਚੱਕਾ ਜਾਮ ਕਿਸਾਨਾਂ ਨੇ ਬੋਰੀ ਬਿਸਤਰੇ ਬੰਨ੍ਹ ਕਰਤੀ ਚੜਾਈ ਕਿਸਾਨ ਹੁਣ ਕੇਂਦਰ ਅਤੇ ਪੰਜਾਬ ਦੇ ਗਲੇ ਦੀ ਬਣੇ ਹੱਡੀ,,,,,,,,
ਤਸਵੀਰਾਂ ਤੁਹਾਨੂੰ ਜਿਲ੍ਹਾਂ ਜਲੰਧਰ ਦੇ ਰੇਲਵੇ ਲਾਈਨ ਦੀਆਂ ਦਿਖਾ ਰਹੇ ਹਾਂ ਜਿੱਥੇ ਮਰਦ ਕਿਸਾਨਾ ਦੇ ਨਾਲ ਨਾਲ ਹੁਣ ਔਰਤਾਂ ਅਤੇ ਬੱਚੇ ਵੀ ਮੈਦਾਨ ਚ ਉੱਤਰ ਚੁੱਕੇ ਉੱਤਰੀ ਭਾਰਤ ਦੀਆਂ 19 ਜਥੇਬੰਦੀਆਂ ਵੱਲੋ 21 ਥਾਂਵਾਂ ਤੇ ਚੱਲ ਰਹੇ ਰੇਲ ਧਰਨੇ ਤੀਸਰੇ ਦਿਨ ਵਿੱਚ ਦਾਖਲ ਹੋ ਗਏ ਨੇ ਪਰ ਸਰਕਾਰ ਸਰਕਾਰ ਕਿਸਾਨਾਂ ਮਜ਼ਦੂਰਾਂ ਵੱਲ ਪਿੱਠ ਕਰਕੇ ਕੁੰਭਕਰਨੀ ਨੀਂਦ ਸੁੱਤੀ ਪਈ ਹੈ ।ਇਸ ਮੌਕੇ ਤੇ ਜਲੰਧਰ ਕੈਂਟ ਵਿਖੇ ਮੀਡੀਆ ਨੂੰ ਸਬੰਧਨ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਮਜ਼ਦੂਰਾਂ ਨੂੰ ਅਣ ਗੌਲਿਆ ਕਰ ਰਹੀ ਹੈ ਪਰ ਸੰਘਰਸ਼ ਦੀ ਸ਼ੁਰੂਆਤ ਹਮੇਸ਼ਾ ਪੰਜਾਬ ਤੋਂ ਹੁੰਦੀ ਆਈ ਹੈ ਤੇ ਹੁਣ ਕਿਸਾਨਾਂ ਨੇ ਮੁੜ ਇਕ ਵੱਡੇ ਸੰਘਰਸ਼ ਦਾ ਅਗਾਜ ਕਰ ਦਿੱਤਾ,,,,,,,,,,
ਸਬਰਾ ਨੇ ਕਿਹਾ ਕੀ ਇਹ ਸੰਘਰਸ਼ ਹੁਣ ਹੋਰ ਵੱਡਾ ਹੋਵੇਗਾ ਸੋ ਇਸ ਮੌਕੇ ਸਬਰਾ ਨੇ ਲੋਕਾਂ ਨੂੰ ਅਪੀਲ ਕੀਤੀ ਐ ਕਿ ਉਹ ਆਪਣੀਆਂ ਮੰਗਾ ਨੂੰ ਲੈਕੇ ਸੰਘਰਸ਼ ਦਾ ਸਾਥ ਦੇਣ ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….