ਆਖਿਰਕਾਰ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਚ ਕਿਉਂ ਸ਼ਾਮਿਲ ਨਹੀਂ ਹੋ ਰਹੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਜਿਆਦਾਤਰ ਕਿਸਾਨ,, ਤੇ ਜਦੋਂ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਕਿ ਇੱਕ ਪਾਸੇ ਤਾਂ ਕਿਸਾਨ ਅੰਦੋਲਨ ਲੜ ਰਹੇ ਨੇ ਪਰ ਦੂਜੇ ਪਾਸੇ ਤੁਸੀਂ ਕੰਮ ਕਰ ਰਹੇ ਹੋ ਤਾਂ ਉਹਨਾਂ ਕਿਹਾ ਕਿ ਸਾਡੇ ਸਾਥੀ ਜਿਹੜੇ ਅੰਦੋਲਨ ਲੜ ਰਹੇ ਨੇ ਤੇ ਉਹਨਾਂ ਦੇ ਜਰੂਰੀ ਕੰਮ ਖੇਤਾਂ ਚ ਉਹ ਅਸੀਂ ਕਰ ਰਹੇ ਹਾਂ,,,,ਉਹਨਾਂ ਕਿਹਾ ਕਿ ਸਾਨੂੰ ਸਭ ਪਤਾ ਕਿ ਜਿਹੜੇ ਸਾਡੇ ਕਿਸਾਨ ਨੇ ਉਹ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ,,,,,,,
ਇੱਥੇ ਇਸ ਮੁੱਦੇ ਤੇ ਕਿਸਾਨ ਆਗੂ ਗੁਰਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋ ਕਿਹਾ ਕਿ ਕਿਸਾਨ ਸੰਗਠਨ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਨਹੀਂ ਹੈ। ਸਿਰਫ ਕੁਝ ਕਿਸਾਨ ਸੰਗਠਨ ਲੜਾਈ ਲੜ ਰਹੇ ਨੇ,,,,,,,,,
ਸੋ ਦੱਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਕਈ ਤਰੀਕੇ ਨਾਲ ਲੜਾਈ ਲੜੀ ਜਾ ਰਹੀ ਹੈ ਕੁਝ ਕਿਸਾਨ ਜਥੇਬੰਦੀਆਂ ਹਰਿਆਣਾ ਬਾਰਡਰਾਂ ਤੇ ਬੈਠੇ ਨੇ ਤੇ ਕੁਝ ਕਿਸਾਨਾਂ ਦੇ ਵੱਲੋਂ ਭਾਜਪਾ ਨੇਤਾਵਾਂ ਦੇ ਘਰ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕੀਤਾ ਜਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..