ਲੁਧਿਆਣਾ ਪੁਲਿਸ ਨੂੰ ਉਸ ਸਮੇਂ ਹੀ ਭਾਜੜਾਂ ਪੈ ਗਈਆਂ ਜਦੋਂ ਸੂਚਨਾ ਮਿਲੀ ਕਿ ਕਿਸਾਨ ਆਪਣੀਆਂ ਟਰਾਲੀਆਂ ਪਰਾਲੀ ਨਾਲ ਭਰਕੇ ਡੀਸੀ ਦਫਤਰ ਪਹੁੰਚ ਰਹੇ ਹਨ ਬੱਸ ਫੇਰ ਕੀ ਸੀ ਵੱਡੇ -ਵੱਡੇ ਅਫਸਰ ਆਪਣੀਆਂ ਗੱਡੀਆਂ ਬੈਠ ਪਿੰਡ ਸੋਗੋਵਾਲ ਨੇੜੇ ਪਹੁੰਚ ਜਾਂਦੇ ਹਨ ਜਿੱਥੇ ਪੁਲਿਸ ਨੇ ਕਿਸਾਨਾਂ ਰੋਕਿਆ ਫਿਰ ਕਿਸਾਨਾਂ ਹਾਈਵੇ ਤੇ ਹੀ ਦਰੀਆਂ ਵਿਛਾਕੇ ਧਰਨਾ ਦੇ ਦਿੱਤਾ ਜਿੱਥੇ ਸੂਬੇ ਦੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਖਿਲਾਫ ਵੀ ਨਾਅਰੇ ਬਾਜੀ ਵੀ ਕੀਤੀ ਗਈ,,,,,,,,,,
ਏਸ ਮੌਕੇ ਕਿਸਾਨਾਂ ਨੇ ਦੱਸਿਆ ਅਸੀ ਡੀਸੀ ਨੂੰ ਮੰਗ ਪੱਤਰ ਸੌਂਪਣ ਚੱਲੇ ,ਸੀ ਪਰ ਸਾਨੂੰ ਪੁਲਿਸ ਦੁਵਾਰਾ ਰੋਕਿਆ ,ਇਸਦੇ ਨਾਲ ਹੀ ਕਿਸਾਨਾ ਨੇ ਕਿਹਾ ਕੀ ਸਰਕਾਰ ਆਪਣੇ ਵਾਦਿਆ ਤੋਂ ਭੱਜਦੀ ਨਜ਼ਰ ਆ ਰਹੀ ਐ ਜਿਨ੍ਹਾਂ ਤੱਕ ਸਰਕਾਰ ਸੂਬੇ ਦੀ ਮੰਗਾ ਨੂੰ ਪੂਰਾ ਨਹੀਂ ਕਰਦੀ ਉਨ੍ਹਾਂ ਸੰਘਰਸ਼ ਕਰਦੇ ਰਹਾਂਗੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..