Htv Punjabi
Punjab Religion Video

ਕਿਸਾਨਾਂ ਲਈ ਮੁਸਲਿਮ ਭਾਈਚਾਰੇ ਨੇ ਦੇਖੋ ਸੜਕ ‘ਤੇ ਕੀ ਕੀਤਾ

ਇੱਕ ਪਾਸੇ ਕਿਸਾਨਾਂ ਦਾ ਧਰਨਾ ਦੂਜੇ ਪਾਸੇ ਮੁਸਲਿਮ ਭਾਈਚਾਰੇ ਨੇ ਅੱਲਾ ਅੱਗੇ ਕਿਸਾਨ ਭਾਈਚਾਰੇ ਲਈ ਅਰਦਾਸ ਕੀਤੀ, ਕਿਸਾਨਾਂ ਦੇ ਨਾਲ ਧਰਨੇ ਚ ਸ਼ਾਮਿਲ ਹੋ ਕੇ ਸੜਕ ਤੇ ਹੀ ਪੜਨੇ ਸ਼ੁਰੂ ਕਰ ਦਿੱਤੀ ਨਮਾਜ਼ ਤਸਵੀਰਾਂ ਦੇਖ ਕੇ ਭਾਈਚਾਰਕ ਸਾਂਝ ਸੁਨੇਹਾ ਮਿਲਿਆ,, ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਭੋਲਾ ਖਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ । ਇਸ ਦੇ ਨਾਲ ਹੀ ਉਹਨਾ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ,,,,,,,,,

ਇਸ ਮੌਕੇ ਕਿਸਾਨ ਭਰਾਵਾਂ ਨੇ ਵੀ ਮੁਸਲਿਮ ਭਾਈਚਾਰੇ ਨਾਲ ਜੱਫੀ ਪਾ ਕੇ ਆਪਣਾ ਪਿਆਰ ਪ੍ਰਗਟ ਕੀਤਾ ਅਤੇ ਭਾਈਚਾਰੇ ਦਾ ਧੰਨਵਾਦ ਕੀਤਾ,,,,,,,,,ਸੋ ਦੱਸ ਦਈਏ ਕਿ ਕਿਸਾਨੀ ਅੰਦੋਲਨ ਲੈ ਕੇ ਹਰ ਵਰਗ ਤੇ ਹਰ ਭਾਈਚਾਰਾ ਕਿਸਾਨਾਂ ਦੇ ਨਾਲ ਮੁੜ ਤੋਂ ਮੋਢੇ ਨਾਲ ਮੋਢਾ ਜੋੜ ਕੇ ਖੜ ਗਿਆ,,,,,,,ਜਿਸ ਨੂੰ ਦੇਖ ਭਾਈਚਾਰਕ ਸਾਂਝ ਦਾ ਸੁਨੇਹਾ ਵੀ ਮਿਲਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਾਸੂਮ ਜਵਾਕ ਤੇ ਘਰਵਾਲੀ ਦੀ ਮੌਤ ਦੇਖ ਪਿਓ ਦੀਆਂ ਧਾਹਾਂ ਨੇ ਹਿਲਾਤਾ ਅਸਮਾਨ

htvteam

ਅਨਾਰਾਂ ਦੀ ਪੇਟੀ ‘ਚੋਂ ਦੇਖੋ ਕੀ ਨਿਕਲਿਆ; ਪੇਟੀ ਛੱਡਕੇ ਭਜਿਆ ਫਰੂਟ ਵੇਚਣ ਵਾਲਾ ਮੁੰਡਾ

htvteam

ਆਪ ਆਗੂਆਂ ਨਾਲ ਭਿੜੇ ਅਕਾਲੀ ਆਗੂ, ਪਿਆ ਪੰਗਾ ?

htvteam

Leave a Comment