Htv Punjabi
Crime Punjab Video

ਕਿਸੇ ਦੀ ਲੜਾਈ ਛੜਾਉਣ ਤੋਂ ਪਹਿਲਾਂ ਦੇਖ ਲਓ ਆਹ ਵੀਡੀਓ

ਲੁਧਿਆਣਾ ਦੇ ਵਿੱਚ ਸਕੂਟਰ ਮਕੈਨਿਕ ਦੇ ਨਾਲ ਹੋਈ ਕੁੱਟਮਾਰ
ਦੁਕਾਨ ਦੇ ਵਿੱਚ ਵੜ ਕੇ ਕੀਤਾ ਹਮਲਾ ਘਟਨਾ ਕੈਮਰੇ ਚ ਰਿਕਾਰਡ
ਚੁਣਾਵੀ ਰੰਜਿਸ਼ ਦੇ ਕਾਰਨ ਕੀਤਾ ਗਿਆ ਹਮਲਾ: ਪੀੜਤ
ਪੁਲਿਸ ਨੂੰ ਦਿੱਤੇ ਸ਼ਿਕਾਇਤ ਨਹੀਂ ਹੋਈ ਕਾਰਵਾਈ: ਪੀੜਤ
ਦੁਕਾਨ ਮਾਲਕ ਦਾ ਕੁਝ ਵਿਅਕਤੀਆਂ ਨੇ ਚਾੜਿਆ ਕੁਟਾਪਾ
ਲੜਾਈ ਛਡਾਉਣ ਵਾਲਿਆਂ ਦਾ ਵੀ ਚਪੇੜਿਆਂ ਨਾਲ ਮੂੰਹ ਕੀਤਾ ਲਾਲ
ਸਾਰੀ ਘਟਨਾ ਕੈਮਰੇ ਵਿੱਚ ਹੋਈ ਕੈਦ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੀਂਹ ਦੀ ਤਬਾਹੀ ਨੇ ਲੋਕ ਕੀਤੇ ਬਰਬਾਦ

htvteam

ਆਹ ਚੀਜ਼ ਨੇ ਲੋਕਾਂ ਨੂੰ ਇਸ ਕਦਰ ਕੀਤਾ ਪ੍ਰੇਸ਼ਾਨ ਕੀ ਲੋਕ ਕਰਨ ਲੱਗੇ ਹਾਏ ਹਾਏ

htvteam

ਦਸਵੀਂ ਪਾਸ ਨੌਜਵਾਨ 250 ਰੁਪਏ ਦੇਕੇ ਬਣਿਆ ਅੰਗਰੇਜ਼

htvteam

Leave a Comment