Htv Punjabi
Punjab Video

ਕੁੜੀ ਪਿੱਛੇ ਕਾਲਜ ਦੇ ਬਾਹਰ ਚੱਲੀਆਂ ਗੋਲੀਆਂ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਇੱਕ ਨਾਮੀ ਸਟੇਟ ਯੂਨੀਵਰਸਿਟੀ ‘ਚ ਪੜ੍ਹਨ ਵਾਲੀ ਕੁੜੀ ਦੀਆਂ ਤਸਵੀਰਾਂ ਗੁਰਸਿਮਰਨ ਨਾਂ ਦੇ ਨੌਜਵਾਨ ਦੇ ਕੋਲ ਸਨ | ਜਿਸ ਬਾਰੇ ਉਸ ਕੁੜੀ ਨੇ ਆਪਣੇ ਇੱਕ ਖਾਸ ਦੋਸਤ ਨੂੰ ਸਾਰੀ ਗੱਲ ਦੱਸ ਦਿੱਤੀ | ਬੱਸ ਫੇਰ ਕੀ ਸੀ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਾਲੇ ਗੋਲੀ ਚੱਲ ਗਈ | ਜਿਸ ਵਿਚ ਕਾਲਜ ‘ਚ ਪੜ੍ਹਨ ਵਾਲੇ ਲਵਪ੍ਰੀਤ ਜਹਾਨੋ ਰੁਖਸਤ ਹੋ ਗਿਆ ਅਤੇ ਦੂਜਾ ਜੋਬਨਜੀਤ ਹਸਪਤਾਲ ‘ਚ ਜ਼ੇਰੇ ਇਲਾਜ ਹੈ |
ਇਸ ਮਾਮਲੇ ‘ਚ ਪੁਲਿਸ ਨੇ ਉਸ ਕੁੜੀ ਅਤੇ 2 ਮੁੰਡਿਆਂ ਸਣੇ ਕੁੱਲ 3 ਜਾਣੀਆਂ ਨੂੰ ਗ੍ਰਿਫਤਾਰ ਕਰ ਇੱਕ ਪ੍ਰੈਸ ਵਾਰਤਾ ਕੀਤੀ |

Related posts

ਦੀਵਾਲੀ ਮੌਕੇ ਮਿਲਣ ਲੱਗੇ ਬੋਤਲ ਸਣੇ ਜਿਉਂਦਾ ਮੁਰਗਾ ਮੁਫਤ; ਦੇਖੋ ਵੀਡੀਓ

htvteam

ਆਹ ਦੇਖੋ B.J.P ਦੇ ਵੱਡੇ ਲੀਡਰ ਦੇ ਘਰ ਮੂਹਰੇ ਕਿਸਾਨ ਜਥੇਬੰਦੀਆਂ ਨੇ ਕੀ ਕਰ ਦਿੱਤਾ ?

htvteam

ਟੁੱਟੇ ਹੋਏ ਸਾਈਕਲ ਉੱਤੇ ਪਹਾੜਾਂ ਵਰਗਾ ਹੌਂਸਲਾ; ਸਾਈਕਲ ਚਲਾ ਕੇ ਭਰਦੈ ਭੁੱਖਿਆਂ ਦਾ ਢਿੱਡ

htvteam