Htv Punjabi
Punjab Video

ਕੁੜੀ ਮੁੰਡਾ ਘਰੋਂ ਭੱਜੇ ਤਾਂ ਨਿਕਲ ਗਏ 1200 KM ਦੂਰ

ਇੱਕ ਔਰਤ ਨੂੰ ਘਰੋਂ ਫੜ ਕਾਰ ‘ਚ ਬਿਠਾ ਥਾਣੇ ਲਿਜਾ ਰਹੇ ਪੁਲਿਸ ਮੁਲਾਜ਼ਮ ਦੇ ਨਾਲ ਇਹ ਲੇਡੀ ਪੁਲਿਸ ਮੁਲਾਜ਼ਮ | ਪਰ ਆਹ ਕਿ ਪੁਲਿਸ ਕੋਲ ਯੂਪੀ ਨੰਬਰ ਦੀ ਗੱਡੀ | ਜੀ ਹਾਂ ਇਹ ਯੂਪੀ ਪੁਲਿਸ ਦੀ ਹੀ ਕਾਰ ਹੈ | ਜਿਹਨਾਂ ਇੱਕ ਘਰ ‘ਚ ਰੇਡ ਕਰ ਨਾਬਾਲਿਗ ਕੁੜੀ ਸਣੇ ਉਸਦੇ ਆਸ਼ਕ ਤੇ ਉਸ ਘਰ ਦੀ ਇਸ ਮਾਲਕਣ ਔਰਤ ਨੂੰ ਰੰਗੇ ਹੱਥੀਂ ਜਾ ਫੜਿਆ ਹੈ | ਉਹੀ ਕੱਚੀ ਉਮਰ ਦੇ ਆਸ਼ਕ ਮਾਸ਼ੂਕ ਜੋ ਇਸ਼ਕ ਦੇ ਫਤੂਰ ‘ਚ ਘਰੋਂ ਅਜਿਹਾ ਭੱਜੇ ਕਿ 1200 ਕਿਲੋਮੀਟਰ ਦੂਰ ਜਾ ਪਹੁੰਚੇ |
ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਯੂਪੀ ਦੇ ਅੰਬੇਡਕਰ ਨਗਰ ਤੋਂ ਭੱਜੇ ਇਸ ਕੁੜੀ ਮੁੰਡੇ ਨੂੰ ਯੂਪੀ ਪੁਲਿਸ ਨੇ 4 ਮਹੀਨੇ ਦੀ ਕੜੀ ਤਲਾਸ਼ ਤੋਂ ਬਾਅਦ ਕਿਸ ਹਾਲਾਤ, ਕਿਵੇਂ ਤੇ ਕਿਓਂ ਫੜਿਆ ਸੁਣੋ ਇਹਨਾਂ ਦੀ ਹੀ ਜ਼ੁਬਾਨੀ|

Related posts

ਸ਼੍ਰੀ ਅਕਾਲ ਤਖਤ ਸਾਹਿਬ ਤੇ ਸੀਐਮ ਦਾ ਪਹੁੰਚਿਆ ਕਾਫਲਾ

htvteam

ਪਹਾੜੀ ‘ਚ ਜਾਣ ਤੋਂ ਪਹਿਲਾ ਦੇਖੋ ਵੀਡੀਓ ! ਮੀਂਹ ਦੀ ਤਬਾ ਹੀ ਖਿਸਕੇ ਪਹਾੜ !

htvteam

ਸਿਖਰ ਦੁਪਹਿਰੇ ਬੰਦਿਆਂ ਨੇ ਸੁੰਨੇ ਘਰ ‘ਚ ਕਰਤੀਆਂ ਸਾਰੀਆਂ ਹੱਦਾਂ ਪਾਰ

htvteam

Leave a Comment