Htv Punjabi
Punjab Video

ਕੜਾਕੇ ਦੀ ਠੰਡ ‘ਚ ਰਾਹਗੀਰਾਂ ਨੇ ਫੜ ਲਈ ਜਨਾਨੀ; ਅੱਧੀ ਰਾਤ ਕਰਨ ਜਾ ਰਹੀ ਸੀ ਭਿਆਨਕ ਕਾਰਾ

ਮਾਮਲਾ ਹੈ ਜਲੰਧਰ ਦੇ ਸ਼ਹਿਨਾਈ ਪੈਲੇਸ ਨੇੜੇ ਦਾ, ਜਿੱਥੇ ਪ੍ਰਿਆ ਨਾਂ ਦੀ ਇਹ ਅਸਲ ‘ਚ ਖ਼ੁਦਕੁਸ਼ੀ ਕਰਨ ਜਾ ਰਹੀ ਸੀ | ਪਰ ਇਸਦੀ ਕਿਸਮਤ ਚੰਗੀ ਸੀ ਕੁੱਝ ਲੋਕਾਂ ਵੱਲੋਂ ਬਚਾ ਲਈ ਗਈ | ਤਕਰੀਬਨ ਸੱਤ ਸਾਲ ਪਹਿਲਾਂ ਪ੍ਰਿਆ ਨਾਂ ਦੀ ਇਸ ਔਰਤ ਦਾ ਵਿਆਹ ਹੋਇਆ ਸੀ | ਆਪਣੇ ਘਰਵਾਲੇ ਨਾਲ ਇਹ ਖੁਸ਼ ਸੀ | ਪਰ ਇਸਦੇ ਸਹੁਰਾ ਪਰਿਵਾਰ ਦੇ ਬਾਕੀ ਜੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਹੁਣ ਇਸਨੂੰ ਧਮਕੀਆਂ ਮਿਲ ਰਹੀਆਂ ਨੇ | ਕੈਮਰੇ ਸਾਹਮਣੇ ਇਸ ਔਰਤ ਨੇ ਜੋ ਆਪ ਬੀਤੀ ਬਿਆਨ ਕੀਤੀ ਉਹ ਹੈਰਾਨ ਕਰ ਦੇਣ ਵਾਲਾ ਹੈ |

Related posts

ਥਾਣੇਦਾਰ ਦੇ ਮੁੰਡਿਆਂ ਨੇ ਸਕੂਲ ਦੇ ਬੱਚੇ ਨਾਲ ਟੱਪ ਦਿੱਤੀਆਂ ਹੱਦਾਂ

htvteam

ਸਰਕਾਰੀ ਸਕੂਲ ‘ਚ ਮੁੰਡਿਆਂ ਦਾ ਕਾਂ/। ਡ

htvteam

ਬਾਬੇ ਦੀ ਸੇਵਾਦਾਰਨੀ ਨੇ ਲਾ ਰੱਖਿਆ ਸੀ ਆਹ ਕੰਮ

htvteam