ਕੜਾਕੇ ਦੀ ਠੰਡ ਨੇ ਪੰਜਾਬ ‘ਚ ਕਹਿਰ ਮਚਾਉਣਾ ਸ਼ੂਰੂ ਨੇ ਦਿੱਤਾ ਤੇ ਇਸ ਕਹਿਰ ਤੋਂ ਬਚਣ ਲਈ ਲੋਕ ਅੰਗੀਠੀਆਂ ਚ ਅੱਗ ਬਾਲਕੇ,ਠੰਡ ਨੂੰ ਦੂਰ ਕਰ ਰਹੇ ਹਨ ਤਸਵੀਰਾਂ ਜਲੰਧਰ ਸ਼ਹਿਰ ਦੇ ਮੁਹੱਲਾ ਗੋਬਿੰਦਗੜ੍ਹ ਦੀਆਂ ਨੇ ਜਿੱਥੇ ਬੀਤੀ ਰਾਤ ਇਕ ਪ੍ਰਵਾਸੀ ਪਰਿਵਾਰ ਨੇ ਆਪਣੇ ਕੰਮਕਾਰ ਤੋਂ ਵਿਹਲੇ ਹੋਕੇ.ਠੰਡ ਤੋਂ ਬਚਣ ਲਈ ਅੰਗੀਠੀ ਦਾ ਸਹਾਰਾ ਲਿਆ ਤੇ ਭਖਦੀ ਹੋਈ ਅੰਗੀਠੀ ਨੁੂੰ ਆਪਣੇ ਕਮਰੇ ਵਿੱਚ ਰੱਖ ਲਿਆ ਤੇ ਫਿਰ ਪਰਿਵਾਰ ਨਾਲ ਜੋ ਹੋਇਆ ਉਹ ਦੇਖ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ, ਅੱਗੇ ਸੁਣੋ ਅੰਮਿਤ ਸ਼ਰਮਾ ਹੋਰਾਂ ਦੇ ਜੁਬਾਨੀ ਕਿਵੇਂ ਅੰਗੀਠੀ ਨੇ ਇਕ ਜਨਾਨੀ ਦੀ ਜਾਨ ਲੈ ਲਈ ਅਤੇ ਦੋ ਬੱਚਿਆਂ ਨੂੰ ਬੇਹੋਸ਼ ਕਰ ਦਿੱਤਾ,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮ੍ਰਿਤਕ ਦੇਹ ਨੂੰ ਪੋਸਟਮਾਰਟ ਲਈ ਹਸਪਤਾਲ ਭੇਜ ਦਿੱਤਾ ਗਿਆ ਅਤੇ ਬੇਹੋਸ਼ ਬੱਚਿਆਂ ਨੂੰ ਜੇਰੇ ਇਲਾਜ ਲਈ ਹਸਪਤਾਲ ਦਾਖਲ ਕੀਤਾ ਗਿਆ ਖੈਰ ਦੋਸਤੋ ਜੇਕਰ ਤੁਸੀ ਵੀ ਘਰ ਵਿੱਚ ਅੱਗ ਲਗਾਉਂਦੇ ਹੋਂ ਜਾਂ ਹੀਟਰ ਦਾ ਇਸਤੇਮਾਲ ਕਰਦੇ ਹੋਂ ਤਾਂ ਸਾਵਧਾਨ ਰਹੋ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
