Htv Punjabi
Punjab Video

ਖਜ਼ਾਨਾ ਅਫ਼ਸਰ ਦੀ ਸ਼ਰਾਬ ਚ ਟੱਲੀ ਹੋਏ ਦੀ ਵੀਡੀਉ ਅੱਗ ਵਾਂਗ ਵਾਇਰਲ

ਗੁਰਦਾਸਪੁਰ ਦੇ ਖਜ਼ਾਨਾ ਅਫਸਰ ਦੀ ਸ਼ਰਾਬੀ ਹਾਲਤ ਵਿੱਚ ਵੀਡੀਓ ਹੋਈ ਸੀ ਵਾਈਰਲ,,ਇਸ ਵੀਡੀਉ ਦਾ ਅਸਲ ਸੱਚ ਆਇਆ ਸਾਹਮਣੇ,,ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ,,ਸਭ ਤੋਂ ਪਹਿਲਾਂ ਦਿਖਾਵਾਂਗੇ ਤੁਹਾਨੂੰ ਪੁਰਾਣੀ ਵੀਡਿਓ ਤੇ ਫਿਰ ਦੱਸਾਗੇ ਅਸਲ ਸੱਚ,,,,,,,,,,,

ਵੀਡਿਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਖ਼ਜ਼ਾਨਾ ਅਫਸਰ ਨੂੰ ਮੁਅੱਤਲ ਕਰ ਦਿੱਤਾ ਸੀ ਮੁਅੱਤਲ ਹੋਣ ਤੋਂ ਬਾਅਦ ਖਜਾਨਾ ਅਫ਼ਸਰ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਹੈ ਅਤੇ ਕਿਹਾ ਕਿ ਉਸ ਸਮੇਂ ਉਸਨੇ ਸ਼ਰਾਬ ਨਹੀਂ ਸੀ ਪੀਤੀ ਅਤੇ ਬਲੱਡ ਪ੍ਰੈਸ਼ਰ ਹਾਈ ਹੋਣ ਕਰਕੇ ਉਸਨੂੰ ਚੱਕਰ ਆ ਗਿਆ ਸੀ ਜਿਸ ਕਰਕੇ ਉਹ ਦੁਕਾਨ ਦੇ ਉੱਪਰ ਬੇਸੁੱਧ ਬੈਠਾ ਸੀ ਪਰ ਕਿਸੇ ਸ਼ਰਾਰਤੀ ਅਨਸਰ ਨੇ ਉਸਦੀ ਵੀਡੀਓ ਵਾਇਰਲ ਕਰ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖਜਾਨਾ ਅਫਸਰ ਮੋਹਨ ਦਾਸ ਦੇ ਭਰਾ ਨੇ ਕਿਹਾ ਕਿ ਇਹ ਵੀਡੀਓ ਵਾਇਰਲ ਹੋਣ ਦੇ ਨਾਲ ਉਨ੍ਹਾਂ ਦੇ ਅਕਸ ਨੂੰ ਕਾਫ਼ੀ ਢਾਹ ਲੱਗੀ,,,,,,,,,,,ਜਿਹੜੇ ਸਰਕਾਰੀ ਡਾਕਟਰ ਕੋਲ ਖਜਾਨਾ ਅਫ਼ਸਰ ਦਾ ਇਲਾਜ਼ ਚਲਦਾ ਉਸਦਾ ਵੀ ਬਿਆਨ ਸਾਹਮਣੇ ਆਇਆ ਹੈ,,,,,,,,,,,ਖੈਰ ਹੁਣ ਦੇਖਣਾ ਹੋਵੇਗਾ ਕਿ ਖਜ਼ਾਨਾ ਅਫਸਰ ਦਾ ਪੱਖ ਤੋਂ ਬਾਅਦ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਇਸ ਅਫ਼ਸਰ ਨੂੰ ਮੁੜ ਤੋਂ ਬਹਾਲ ਕੀਤਾ ਜਾਂਦਾ ਹੈ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਗਲਤ ਢੰਗ ਨਾਲ ਰੋਟੀ ਖਾਣ ਤੇ ਘਟਦੀ ਹੈ ਬੰਦੇ ਦੀ ਪਾਵਰ, ਸੁਣੋ ਵੈਦ ਤੋਂ

htvteam

ਖਬਰ ਦੇਖ ਰਾਤ ਵੇਲੇ ਝਾੜੀਆਂ ‘ਚ ਪੇਸ਼ਾਬ ਕਰਨ ਵਾਲੇ ਕੰਬ ਜਾਣਗੇ

htvteam

ਖੋਪੇ ‘ਚ ਐਵੇਂ ਫਿੱਟ ਕਰੋ ਇਲਾਇਚੀ ਫੇਰ ਦੇਖੋ ਬੰਦਾ ਕਿਵੇਂ ਸੁਪਰਫਿੱਟ ਹੁੰਦੈ

htvteam

Leave a Comment