Htv Punjabi
Punjab Video

ਖਾਕੀ ਵਰਦੀ ਦੀ ਆੜ ‘ਚ ਪੁਲਿਸੀਏ ਨੇ ਚਾੜਤਾ ਚੰਨ੍ਹ

ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਨੂੰ ਲੈਕੇ ਆਏ ਦਿਨ ਸੁਰਖੀਆਂ ‘ਚ ਰਹਿੰਦੀ ਐ ਚਾਹੇ ਫਿਰ ਉਹ ਰਿਸ਼ਵਤ ਨੂੰ ਲੈਕੇ ਹੋਵੇ ਜਾਂ ਫਿਰ ਲੋਕਾਂ ਦੇ ਨਾਲ ਧੱਕਾ ਮੁੱਕੀ ਕਰਨ ਗਾਲੀ ਗਲੋਚ ਕੱਢਣ ਨੂੰ ਹੋਵੇ ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ,,,,,,,,,ਜੀ ਹਾਂ ਇਹ ਸੀਨ ਜਲੰਧਰ ਸ਼ਹਿਰ ਦੇ ਦਰਜਾ ਬਜ਼ਾਰ ਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਕਿਸੇ ਵੀ ਆਈ ਪੀ ਨੂੰ ਲੈਕੇ ਜਾਂਦੀ ਪੀਸੀਆਰ ਮੁਲਾਜ਼ਮ ਨੇ ਇਕ ਰੇਹੜੀ ਵਾਲੇ ਦੇ ਥੱਪੜ ਜੜ ਦਿੱਤਾ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਪੁਲਿਸ ਮੁਲਾਜ਼ਮ ਰੇਹੜੀ ਵਾਲੇ ਨਾਲ ਆਵਾ ਤਾਵਾ ਬੋਲਦਾ।…ਅਤੇ ਉਸਨੂੰ ਖਾਕੀ ਵਰਦੀ ਦੀ ਆੜ ਚ ਧਮਕਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਜਿਸਤੋਂ ਬਾਅਦ ਬਜ਼ਾਰ ਵਿੱਚ ਹੰਗਾਮਾ ਹੋ ਗਿਆ ਅਤੇ ਇਸ ਮੁਲਾਜ਼ਮ ਦੀ ਘਟੀਆ ਕਰਤੂਤ ਕੈਮਰੇ ਚ ਕੈਦ ਹੋ ਗਈ ,ਹੁਣ ਸਣੋ ਰੇਹੜੀ ਵਾਲੇ ਅਤੇ ਸਥਾਨਕ ਲੋਕਾਂ ਦਾ ਕੀ ਕਹਿਣਾ…….

ਉੱਧਰ ਜਦੋਂ ਇਸ ਮਾਮਲੇ ਬਾਬਤ ਡੀਸੀਪੀ ਜਗਮੋਹਨ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜੋ ਕਿਹਾ ਉਹ ਵੀ ਸੁਣ ਵਲੋ,,,,,,ਡੀਸੀਪੀ ਜਗਮੋਹਨ ਸਿੰਘ ਹੋਰਾਂ ਦਾ ਕਹਿੰਣਾ ਐ ਕਿ ਉਕਤ ਪੁਲਿਸ ਮੁਲਾਜ਼ਮ ਦੇ ਖਿਲਾਫ ਕਾਰਵਾਈ ਬਣਦੀ ਕੀਤੀ ਜਾਵੇਗੀ,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਮੁਲਾਜ਼ਮ ਦੇ ਖਿਲਾਫ ਕੋਈ ਸਖਤ ਕਰਵਾਈ ਕਰਦਾ ਐ ਜਾਂ ਫਿਰ ਇਸ ਮਾਮਲੇ ਨੂੰ ਗੋਲ ਮੋਲ ਕਰ ਦਿੱਤਾ ਜਾਵੇਗਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਡਾਕਟਰ ਨੇ ਕੱਢਣਾ ਸੀ ਜਨਾਨੀ ਦਾ ਪਿੱਤਾ, ਵੱਢਤਾ ਕੁੱਝ ਹੋਰ ਹੀ….?

htvteam

ਫਲਾਈਓਵਰ ਤੋਂ ਕਣਕ ਦਾ ਪਿਆ ਮੀਂਹ, ਚਿੱਬੀਆਂ ਕਰਤੀਆਂ ਕਾਰਾਂ

htvteam

ਬਜ਼ੁਰਗ ਮਾਤਾ ਦੇ ਆਖਰੀ ਸਮੇਂ ਭਿ.ੜ ਗਈਆਂ ਦੋ ਧਿਰਾਂ……

htvteam

Leave a Comment