Htv Punjabi
Punjab Video

ਖਾਕੀ-ਵਰਦੀ ਵਾਲੇ ਨੇ ਦੇਖੋ ਕੁ-ੜੀ ਨਾਲ ਕੀ ਕ-ਰ ਦਿੱਤਾ

ਫਿਰੋਜ਼ਪੁਰ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਪਹਿਲਾਂ ਪਾਈਆਂ ਪਿਆਰ ਦੀਆਂ ਪੀਂਘਾਂ ਪ੍ਰੇਮਿਕਾ ਨਾਲ ਬਣਾਉਂਦਾ ਰਿਹਾ ਸ਼ਰੀਰਕ ਸਬੰਧ ਫਿਰ ਵਿਆਹ ਕਰਾਉਣ ਤੋਂ ਮੁੱਕਰਿਆ ਮੁਲਾਜ਼ਮ ਫਿਰ ਨਾਲ ਲਿਜਾਕੇ ਕੀਤੀ ਪ੍ਰੇਮਿਕਾ ਦੀ ਕੁੱਟਮਾਰ ਪਰਿਵਾਰਕ ਮੈਬਰਾਂ ਪੁਲਿਸ ਮੁਲਾਜ਼ਮ ਤੇ ਲਗਾਏ ਗੰਭੀਰ ਆਰੋਪ,,,,,,,

ਪੀੜਤ ਲੜਕੀ ਦੀ ਭੈਣ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਹੀ ਲੜਕੀ ਨੂੰ ਪੁਲਿਸ ਮੁਲਾਜ਼ਮ ਘਰੋਂ ਲੈ ਗਿਆ ਔਰ ਮਮਦੋਟ ਆਪਣੇ ਘਰ ਲਿਜਾ ਕੇ ਕੁੱਟ ਮਾਰ ਕੀਤੀ ਗਈ। ਪੁਲਿਸ ਮੁਲਾਜ਼ਮ ਵੱਲੋਂ ਲੜਕੀ ਨੂੰ ਬਾਹਰ ਕੁੱਟਮਾਰ ਕਰਕੇ ਗਲੀ ਵਿੱਚ ਸੁੱਟ ਦਿੱਤਾ ਗਿਆ ਜਿੱਥੋਂ ਐਬੂਲੈਂਸ ਰਾਹੀਂ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਜੇ ਕਾਨੂੰਨ ਦੇ ਰਖਵਾਲੇ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਜਾਣ ਤੇ ਲੋਕ ਇਨਸਾਫ ਲੈਣ ਲਈ ਕਿਸ ਦਾ ਦਰਵਾਜ਼ਾ ਖੜਕਾਉਣਗੇ,,,,,,,,,ਉੱਥੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ,,,,,,,

ਹੁਣ ਦੇਖਣਾ ਹੋਏਗਾ ਪ੍ਰੇਮਿਕਾ ਵੱਲੋਂ ਪ੍ਰੇਮੀ ਤੇ ਲਗਾਏ ਦੋਸ਼ ਕਿੰਨੇ ਕੋ ਸੱਚ ਹਨ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਵਿਆਹ ਕਰਾਉਣ ਤੋਂ ਮੁੱਕਰੇ ਪ੍ਰੇਮੀ ਨੂੰ ਪ੍ਰੇਮਿਕਾ ਕਦੋਂ ਤੱਕ ਗ੍ਰਿਫਤਾਰ ਕਰਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੱਖੜੀ ਵਾਲੇ ਦਿਨ ਪੰਜਾਬ ‘ਚ ਹੋ ਗਈ ਵੱਡੀ ਵਾਰਦਾਤ; ਦੇਖੋ ਵੀਡੀਓ

htvteam

1 ਗਲਾਸ ਨਾਲ ਰੁਕ-ਰੁਕਕੇ, ਤੁਪਕਾ-ਤੁਪਕਾ ਲੱਗਕੇ ਪਿਸ਼ਾਬ ਆਉਣਾ ਬੰਦ

htvteam

ਟੌਰ ਨਾਲ ਘਰਵਾਲੇ ਦੇ ਪਿੱਛੇ ਬੈਠੀ ਜਾ ਰਹੀ ਸੀ ਜਨਾਨੀ, ਫੇਰ ਮਗਰ ਲੱਗ ਗਏ ਨੌਜਵਾਨ ਮੁੰਡੇ

htvteam

Leave a Comment