Htv Punjabi
Punjab Video

ਖੇਤਾਂ ਚ ਆਹ ਦਿਨ ਦੇਖ ਕਿਸਾਨਾਂ ਨੂੰ ਪਿਆ ਗਸ਼, ਕਲੇਜਾ ਮੂੰਹ ਨੂੰ ਆਵੇ

ਕਿਸਾਨਾਂ ਦੀ ਜ਼ਮੀਨ ‘ਤੇ ਧੱਕੇ ਨਾਲ ਕੀਤਾ ਕਬਜਾ
ਕਿਸਾਨਾਂ ਨੇ ਕੀਤਾ ਪ੍ਰਸ਼ਾਸ਼ਨ ਦਾ ਵਿਰੋਧ, ਪਰ ਇੱਕ ਨਾ ਚੱਲੀ
ਪੀਲੇ ਪੰਜੇ ਨਾਲ ਵਾਹੀ ਕਿਸਾਨਾਂ ਦੀ ਝੋਨੇ ਦੀ ਫ਼ਸਲ
ਪ੍ਰਸ਼ਾਸ਼ਨ ਦਾ ਕਹਿਣਾ ਸਾਨੂੰ ਉਪਰੋਂ ਹੋਏ ਹਨ ਹੁਕਮ
ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਦੇ ਕਿਸਾਨਾ ਦੇ ਮਨਾ ਅੰਦਰ ਉਸ ਵੇਲੇ ਨਰਾਜਗੀ ਦੇਖ਼ਣ ਨੂੰ ਮਿਲੀ ਜਦੋ ਉਹਨਾ ਦੀ ਜਮੀਨ ਤੇ ਪ੍ਸਾਸਨ ਵਲੋ ਧੱਕੇ ਨਾਲ ਕਬਜਾ ਕਰ ਲ਼ਿਆ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾ ਨੂੰ ਜਮੀਨਾ ਦਾ ਮੁਆਵਜ਼ਾ ਦਿੱਤੇ ਬਗੈਰ ਝੋਨੇ ਦੀ ਖੜੀ ਫਸਲ ਤੇ ਬਰਬਾਦ ਕੀਤਾ ਗਿਆ ਹੈ ਮੁਆਵਜੇ ਨੂੰ ਲੈ ਕੇ ਉਹਨਾ ਵਲੋ ਅਨੇਕਾ ਵਾਰ ਪ੍ਰਸਾਸਨ ਨੂੰ ਮਿਲਿਆ ਗਿਆ ਹੈ ਪਰ ਬਾਵਜੂਦ ਇਸ ਦੇ ਉਹਨਾ ਦੀ ਸੁਣਵਾਈ ਨਹੀ ਹੋਈ ! ਹੋਰ ਕੀ ਕਹਿਣਾ ਹੈ ਉਹਨਾ ਦਾ ਆਓ ਉਹਨਾ ਦੀ ਜੁਬਾਨੀ ਸੁਣਦੇ ਹਾਂ,,,,,,,,ਓਥੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਸਾਨੂੰ ਉਪਰੋਂ ਆਏ ਆਰਡਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ 2 ਢੱਕਣ ਕਿਵੇਂ ਬਣਾਉਂਦੇ ਨੇ ਆਕੜੇ ਪੇਟ ਨੂੰ ਮੱਖਣ

htvteam

ਇੰਨੀ ਅੱਗ! ਇੰਨਾ ਗੁੱਸਾ!ਆਹ ਦੇਖੋ ਮਾਮੂਲੀ ਲੜਾਈ ਦੌਰਾਨ ਨੌਜਵਾਨ ਕਿਵੇਂ ਭੱਜਿਆ ਪੈਟਰੋਲ ਪੰਪ ਵੱਲ ਤੇ ਕਰਾਤਾ ਵੱਡਾ ਕਾਂਡ!

Htv Punjabi

ਲਓ ਜੀ ਆਹ ਦੋ ਦਿਨ ਭੁੱਲ ਕੇ ਵੀ ਨਾ ਨਿਕਲਿਓ ਬਾਹਰ ਹੋਇਆ ਅਲਰਟ

htvteam

Leave a Comment