Htv Punjabi
Crime Punjab Video

ਖੇਤਾਂ ਚ ਝੁੱਗੀ ਚ ਬੈਠੀ ਕੁੜੀ ਨਾਲ ਕਾਰਾ, ਦੇਖੋ ਵੀਡੀਓ

ਫਿਰੋਜਪੁਰ ਦੇ ਪਿੰਡ ਝੁੱਗੇ ਹਜ਼ਾਰਾਂ ਸਿੰਘ ਵਾਲਾ ਵਿੱਚ ਝਗੜਾ

ਜਮੀਨ ਤੇ ਕਬਜ਼ਾ ਲੈਣ ਨੂੰ ਲੈ ਕੇ ਵਿਵਾਦ ਨੇ ਲਿਆ ਹਿੰਸਕ ਰੂਪ
ਐ.ਸੀ ਪਰਿਵਾਰ ਦੀ ਕੀਤੀ ਗਈ ਕੁੱਟਮਾਰ
ਮੌਕੇ ਦੀ ਵੀਡੀਓ ਵੀ ਆਈ ਸਾਹਮਣੇ
ਫਿਰੋਜਪੁਰ ਦੇ ਪਿੰਡ ਝੁੱਗੇ ਹਜ਼ਾਰਾਂ ਸਿੰਘ ਵਾਲਾ ਤੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਖੇਤਾਂ ਵਿੱਚ ਬੈਠੇ ਇੱਕ ਐਸੀ ਪਰਿਵਾਰ ਤੇ ਵਿਰੋਧੀ ਧਿਰਾ ਵੱਲੋਂ ਤੇ ਜਾਂ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਬੁਰੀ ਤਰਹਾਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ 12 ਕਨਾਲਾਂ ਜਮੀਨ ਤੇ ਵਿਰੋਧੀ ਧਿਰ ਕਬਜ਼ਾ ਲੈਣਾ ਚਾਹੁੰਦੀ ਹੈ ਜਦੋਂ ਪਰਿਵਾਰ ਲੜਕੀ ਘਰ ਵਿੱਚ ਇਕੱਲੀ ਸੀ ਤਾਂ ਵਿਰੋਧੀ ਧਿਰ ਕਬਜ਼ਾ ਲੈਣ ਦੀ ਨੀਅਤ ਨਾਲ ਆਏ ਅਤੇ ਲੜਕੀ ਵੱਲੋਂ ਜਿਸ ਦਾ ਵਿਰੋਧ ਕੀਤਾ ਗਿਆ ਤਾਂ ਹਮਲਾਵਰਾਂ ਨੇ ਗੁੱਸੇ ਵਿੱਚ ਆ ਕੇ ਲੜਕੀ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਪੀੜਤਾ ਦਾ ਦਾਅਵਾ ਹੈ ਕਿ ਹਮਲਾਵਰਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਪਰ ਇਸ ਦੇ ਬਾਵਜੂਦ ਉਹ ਖੁੱਲੇ ਆਮ ਗੁੰਡਾਗਰਦੀ ਕਰ ਰਹੇ ਹਨ ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਜਦੋਂ ਇਸ ਮਾਮਲੇ ਸੰਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਦੋਸ਼ੀਆਂ ਦੇ ਖਿਲਾਫ ਸਖਤ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਆਓ ਜਾਣਦੇ ਹਾਂ ਪੀੜਿਤ ਪਰਿਵਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਹਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੰਗਰ ਦੀ ਦਾਲ ‘ਚ ਦੁਸ਼ਮਣਾਂ ਨੇ ਮਿਲਾਇਆ ਜ਼ਹਿਰ,ਵੱਡੀ ਗਿਣਤੀ ‘ਚ ਸੰਗਤ ਨੂੰ ਮਾਰਨ ਦੀ ਸਾਜਿਸ਼ ਬੇਪਰਦਾ

Htv Punjabi

ਭਾਰੀ ਮੀਂਹ ਤੂਫਾਨ ਨੇ ਪੰਜਾਬ ਚ ਮਚਾਈ ਤਬਾਹੀ ?

htvteam

ਦੇਖੋ ਮੁਲਾਜ਼ਮਾਂ ਨੇ ਕਿੱਥੋਂ ਚੁੱਕਿਆ ਲੋਕਾਂ ਪਿੱਗ ਪਿਆਉਂਂਣ ਵਾਲਾ ਬੰਦਾ

htvteam

Leave a Comment