ਆਮ ਆਦਮੀ ਪਾਰਟੀ ਦੀ ਸਰਕਾਰ ਜੋ ਵੱਡੇ ਵੱਡੇ ਦਾਵੇ ਕਰ ਰਹੀ ਆ,, ਦਾਵਿਆਂ ਦੀ ਪੋਲ ਉਦੋਂ ਖੁੱਲ ਗਈ ਜਦੋਂ ਮੱਲਾਂਵਾਲਾ ਸਰਕਾਰੀ ਹਸਪਤਾਲ ਦੇ ਬਾਹਰ ਪਰਵਾਸੀ ਮਹਿਲਾ ਨੇ ਫਰਸ਼ ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ,,ਕੋਈ ਡਾਕਟਰ ਕੋਈ ਨਰਸ਼ ਮੌਜੂਦ ਨਹੀਂ ਸੀ,,,,,,,
ਸਰਕਾਰੀ ਹਸਪਤਾਲ ਦੇ ਵਿੱਚ ਵਾਪਰੀ ਇਸ ਘਟਨਾ ਨੂੰ ਲੈ ਕੇ ਪਰਵਾਸੀ ਪਰਿਵਾਰ ਦੇ ਵਿਚ ਕਾਫੀ ਰੋਸ ਦੇਖਣ ਨੂੰ ਮਿਲਿਆ। ਪਰਵਾਸੀ ਪਰਿਵਾਰ ਨੇ ਕਿਹਾ ਕਿ ਅਜਿਹੇ ਸਰਕਾਰੀ ਹਸਪਤਾਲ ਅਤੇ ਮੁਹੱਲਾ ਕਲੀਨਿਕਾਂ ਦਾ ਕੋਈ ਫਾਇਦਾ ਨਹੀਂ ਜਿੱਥੇ ਮਰੀਜ਼ਾਂ ਨੂੰ ਦੇਖਣ ਵੀ ਨਹੀਂ ਆਇਆ,,,,,,,,,
ਓਥੇ ਹੀ ਇਸ ਸ਼ਰਮਸ਼ਾਰ ਕਰ ਦੇਣ ਵਾਲੀ ਘਟਨਾ ਤੇ ਕਾਂਗਰਸ ਨੇ ਆਪ ਨੂੰ ਲਾਹਨਤਾਂ ਪਾਈਆਂ,, ਸੁਣੋ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਜ਼ੁਬਾਨੀ,,,,,,,,ਖ਼ੈਰ ਇੱਕ ਪਾਸੇ ਸਰਕਾਰ ਮੁਹੱਲਾ ਕਲੀਨਿਕ ਖੋਲ ਕੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਲੋਕਾਂ ਨੂੰ ਸੁੱਖ ਸਹੂਲਤਾਂ ਮਿਲਣਗੀਆਂ। ਪਰ ਦੂਜੇ ਪਰਿਵਾਰ ਨਾਲ ਹੋਇਆ ਉਹ ਬੇਹੱਦ ਸ਼ਰਮਸਾਰ ਕਰ ਦੇਣ ਵਾਲੀ ਘਟਨਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………