Htv Punjabi
Punjab Video

ਗਰੀਬ ਲੋਕਾਂ ਦੀ ਜੇਬ ਤੇ ਪਿਆ ਡਾ& ਕਾ…..

ਕਿਉਂ ਵਧਾਏ ਗਏ ਨੇ ਇੱਟਾਂ ਦੇ ਰੇਟ
ਭੱਠਾ ਮਾਲਕ ਨੇ ਦੱਸੀ ਰੇਟ ਵਧਾਉਣ ਦੀ ਵਜਹਾ
ਕਿਹਾ ਕਈ ਤਰ੍ਹਾਂ ਦੇ ਝੱਲਣੇ ਪੈ ਰਹੇ ਨੇ ਨੁਕਸਾਨ
ਬਾਰਿਸ਼ਾਂ ਅਤੇ ਜੀਐਸਟੀ ਵਿੱਚ ਵਾਧਾ ਹੋਣ ਦਾ ਵੀ ਕੀਤਾ ਜ਼ਿਕਰ
ਸੂਬੇ ਭਰ ਵਿੱਚ ਘਰ ਬਣਾਉਣ ਵਾਲਿਆਂ ਨੂੰ ਹੁਣ ਆਪਣੀ ਜੇਬ ਥੋੜੀ ਹੋਰ ਢਿੱਲੀ ਕਰਨੀ ਪਵੇਗੀ ਦੱਸ ਦਈਏ ਕਿ ਤਿੰਨ ਮਹੀਨੇ ਪਹਿਲਾਂ ਮਿਲਣ ਵਾਲੀਆਂ ਇੱਟਾਂ ਦੇ ਰੇਟ ਵਿੱਚ ਇਜ਼ਾਫਾ ਹੋ ਚੁੱਕਿਆ ਹੈ। ਦੱਸ ਦਈਏ ਕਿ 6 ਹਜਾਰ ਰੁਪਏ ਮਿਲਣ ਵਾਲੀ ਇੱਟ ਹੁਣ 8 ਹਜਾਰ ਦੇ ਕਰੀਬ ਪਹੁੰਚ ਚੁੱਕੀ ਹੈ ਜਿਸ ਦੀ ਮੁੱਖ ਵਜਾ ਬਾਰਿਸ਼ਾਂ ਅਤੇ ਜੀਐਸਟੀ ਦਰਾਂ ਵਿੱਚ ਵਾਧਾ ਦੱਸਿਆ ਗਿਆ ਹੈ ਉਧਰ ਭੱਠਾ ਮਾਲਕ ਨੇ ਦੱਸਿਆ ਕਿ ਜਿੱਥੇ ਪਿਛਲੇ ਦਿਨੀ ਹੋਈ ਬਾਰਿਸ਼ਾਂ ਕਾਰਨ ਉਹਨਾਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਉੱਥੇ ਹੀ ਜੀਐਸਟੀ 5% ਤੋਂ ਵਧਾ ਕੇ 18% ਤੱਕ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਲੇਬਰ ਦੀ ਵੀ ਕਾਫੀ ਦਿੱਕਤ ਆ ਰਹੀ ਹੈ।

ਉਹਨਾਂ ਕਿਹਾ ਕਿ 8 ਹਜਾਰ ਰੁਪਏ ਦਾ ਰੇਟ ਕਰਨ ਨਾਲ ਉਹਨਾਂ ਨੂੰ ਥੋੜਾ ਫਾਇਦਾ ਜਰੂਰ ਹੋਵੇਗਾ ਪਰ ਜੇਕਰ ਬਾਰਿਸ਼ ਦੀ ਪ੍ਰਡਿਕਸ਼ਨ ਹੋਈ ਤਾਂ ਮੁੜ ਤੋਂ ਉਹਨਾਂ ਨੂੰ ਰੇਟ ਵਧਾਉਣੇ ਪੈ ਸਕਦੇ ਨੇ। ਇਸ ਦੌਰਾਨ ਉਹਨਾਂ ਜਿਬਜੈਗ ਟੈਕਨੋਲੋਜੀ ਦੇ ਨਾਲ ਪੱਠੇ ਚਲਾਉਣ ਅਤੇ ਪੋਲਿਊਸ਼ਨ ਫਰੀ ਦਾ ਵੀ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਉਹ ਸਰਕਾਰ ਦੀ ਗਾਈਡਲਾਈਨਜ ਦਾ ਪਾਲਨ ਕਰ ਰਹੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਮੁੰਡੇ ਨੇ ਕੀਤਾ ਸੀ ਕਾਲਜ਼ ਚ ਕਾਂ₹ਡ, ਵਜ੍ਹਾ ਜਾਣਕੇ ਉੱਡਣਗੇ ਹੋਸ਼ ?

htvteam

ਪੰਜਾਬ ਦੇ ਮੁਲਾਜ਼ਮਾਂ ਲਈ ਖੁਸ਼ਖਬਰੀ, ਮੋਦੀ ਸਰਕਾਰ ਦੇ ਇਸ ਕੰਮ ਨਾਲ ਪੰਜਾਬ ਸਰਕਾਰ ਨੂੰ ਮਿਲੀ ਰਾਹਤ

Htv Punjabi

ਸੀਸੀਟੀਵੀ ‘ਚ ਦੇਖੋ ਕਿਵੇਂ ਸਕਿੰਟਾਂ ‘ਚ ਗੁਰੂ ਘਰ ਜਾਂਦਾ ਹੋਇਆ ਗਾਇਬ

htvteam

Leave a Comment