Htv Punjabi
Crime Punjab Video

ਗਾਇਕਾ ਇੰਦਰ ਕੌਰ ਮਾਮਲੇ ‘ਚ ਨਵਾਂ ਮੋੜ

ਇੰਦਰ ਕੌਰ ਮਰਡਰ ਕੇਸ ਮਾਮਲੇ ਚ ਬੋਲੇ ਵਕੀਲ ਹਰਕਮਲ ਸਿੰਘ ਮੇਘੋਵਾਲ
ਕਿਹਾ ਐਲਓਸੀ ਦਾ ਪ੍ਰੋਸੈਸ ਹੋਇਆ ਸ਼ੁਰੂ
ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਕੀਤੀ ਤਾਰੀਫ
ਕਿਹਾ ਵਿਦੇਸ਼ ਤੋਂ ਫੜ ਸੁਖਵਿੰਦਰ ਸਿੰਘ ਸੁੱਖੀ ਨੂੰ ਲਿਆਂਦਾ ਜਾਵੇਗਾ ਭਾਰਤ
ਗਾਇਕ ਇੰਦਰ ਕੌਰ ਕਤਲ ਕੇਸ ਮਾਮਲੇ ਵਿੱਚ ਪੁਲਿਸ ਵੱਲੋਂ ਵੱਡੇ ਐਕਸ਼ਨ ਦੀ ਤਿਆਰੀ ਕੀਤੀ ਗਈ ਹੈ ਦੱਸ ਦਈਏ ਕਿ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਸੁੱਖੀ ਨੂੰ ਭਾਰਤ ਲਿਆਉਣ ਦੀਆਂ ਜਿੱਥੇ ਫੋਰਮੈਲਿਟੀਜ਼ ਨੂੰ ਪੂਰਾ ਕਰਨ ਅਤੇ ਵਿਦੇਸ਼ ਮੰਤਰਾਲਿਆ ਕੋਲ ਇਸ ਨੂੰ ਰੱਖਿਆ ਜਾਵੇਗਾ ਤਾਂ ਉੱਥੇ ਹੀ ਐਲਓਸੀ ਜਾਰੀ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਇੰਦਰ ਕੌਰ ਦੇ ਵਕੀਲ ਹਰ ਕਮਲ ਸਿੰਘ ਮੇਗੋਵਾਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਕਿ ਪੁਲਿਸ ਬੇਸ਼ਕ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਪਰ ਇਸ ਦੇ ਲਈ ਕਈ ਤਰ੍ਹਾਂ ਦੀਆਂ ਕਾਨੂੰਨੀ ਪ੍ਰਕਿਰਿਆ ਹੁੰਦੀਆਂ ਨੇ ਜਿਸ ਨੂੰ ਪੂਰਾ ਕਰਨਾ ਬਾਕੀ ਸੀ ਉਹਨਾਂ ਕਿਹਾ ਕਿ ਐਲਓਸੀ ਦੇ ਲਈ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈ। ਅਤੇ ਜਲਦ ਹੀ ਆਰੋਪੀ ਨੂੰ ਵੀ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਫਸਰਾਂ ਤੇ ਲੀਡਰਾਂ ਦੀ ਮਾਂ ਤਾਂ ਘੂਰਨੇ ‘ਚ ਮਿਲੀ ਸੀ ,ਪਰ ਆਹ ਸਕੀ ਭੈਣ ਨੇ ਮੰਜੇ ‘ਤੇ ਪਈ ਭੈਣ ਦਾ ਘਰ ਕਰਤਾ ਬਰਬਾਦ

htvteam

ਦੇਖੋ ਕਿਵੇਂ ਫੜ੍ਹਿਆ ਗਿਆ ਨਕਲੀ ਇੰਸਪੈਕਟਰ ਥਾਣੇ ਵੜ੍ਹਕੇ ਮਾਰਦਾ ਸੀ ਅਫਸਰਾਂ ਨੂੰ ਦਬਕੇ-ਕੱਟਦਾ ਸੀ ਚਲਾਨ

htvteam

ਬਦਮਾਸ਼ ਨਾਲ ਪੁਲਿਸ ਦਾ ਮੁਕਾਬਲਾ !

htvteam

Leave a Comment