Htv Punjabi
Crime Punjab Video

ਗਾਹਕ ਦੇ ਭੇਸ ਦੇ ਵਿੱਚ ਦੁਕਾਨ ‘ਚ ਵੜਿਆ ਬ/ਦ/ਮਾ/ਸ਼

ਥਾਣੇ ਦੇ ਨੇੜੇ ਕਾਰੋਬਾਰੀ ਨਾਲ ਲੁਟੇਰਿਆਂ ਨੇ ਕੀਤੀ ਲੁੱਟ ਦੀ ਕੋਸ਼ਿਸ਼
ਰੌਲਾ ਪਾਉਣ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਜਾਨੋ ਮਾਰਨ ਦੀ ਦਿੱਤੀ ਧਮਕੀ
ਕਾਰੋਬਾਰੀਆਂ ਚ ਡਰ ਦਾ ਮਾਹੌਲ
ਸੀਸੀਟੀਵੀ ਵੀਡੀਓ ਆਈ ਸਾਹਮਣੇ
ਲੁਧਿਆਣਾ ਦੇ ਡਿਵੀਜ਼ਨ ਨੰਬਰ ਤਿੰਨ ਇਲਾਕੇ ਅਧੀਨ ਪੈਂਦੀ ਘੜੀਆਂ ਦੀ ਦੁਕਾਨ ਤੇ ਦੋ ਨੌਜਵਾਨ ਆਏ ਅਤੇ ਉਹਨਾਂ ਵੱਲੋਂ ਪੈਸੇਗੂਗਲ ਪੇ ਪਾਉਣ ਦੀ ਗੱਲ ਕੀਤੀ ਗਈ ਜਿਸ ਦਾ ਦੁਕਾਨਦਾਰ ਨੇ ਮਨਾ ਕਰ ਦਿੱਤਾ ਅਤੇ ਇਸੇ ਵਿਚਾਲੇ ਉਹਨਾਂ ਦੋਵਾਂ ਵਿਚਾਲੇ ਤਲਖੀ ਵਧ ਗਈ ਜਿਸ ਤੋਂ ਬਾਅਦ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਤਾਂ ਉਧਰ ਕਾਂਗਰਸੀ ਕੌਂਸਲਰ ਨੇ ਵੀ ਇਸ ਘਟਨਾ ਨੂੰ ਲੈ ਕੇ ਸਵਾਲ ਚੁੱਕੇ ਨੇ।

ਉਧਰ ਪੀੜਤ ਦੁਕਾਨਦਾਰ ਨੇ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਦੋ ਬਦਮਾਸ਼ਾਂ ਵੱਲੋਂ ਉਹਨਾਂ ਦੀ ਦੁਕਾਨ ਤੇ ਆ ਕੇ ਗੁੰਡਾਗਰਦੀ ਕੀਤੀ ਗਈ ਹੈ। ਅਤੇ ਗਾਲੀ ਗਲੋਚ ਦੇ ਨਾਲ ਨਾਲ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਹੈ ਹਾਲਾਂਕਿ ਉਹਨਾਂ ਇਸ ਮਾਮਲੇ ਸਬੰਧੀ ਕਾਰਵਾਈ ਦੀ ਮੰਗ ਕੀਤੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸੇ ਕਰਕੇ ਸਿਆਣੇ ਕਹਿੰਦੇ ਆ ਕਿ ਗਵਾਂਢੀ ਚੰਗੇ ਹੀ ਹੋਣ

htvteam

ਜਲੰਧਰ ਵਿੱਚ 800 ਮਕਾਨ ਢਾਹੇ ਜਾਣ ਦੀ ਤਿਆਰੀ

htvteam

ਟਰੈਕਟਰ ਹੋਇਆ ਬੇਕਾਬੂ, ਖੜੇ ਲੋਕਾਂ ਦੀਆਂ ਕੰਬੀਆਂ ਲੱਤਾਂ

htvteam

Leave a Comment