Htv Punjabi
Punjab Video

ਗੁਆਂਡੀਆਂ ਦੀ ਕੰਧ ਕਦੇ ਵੀ ਤੁਹਾਡੇ ਵੱਲ

ਜੇਕਰ ਤੁਹਾਡੇ ਗੁਆਂਢੀਆਂ ਦੇ ਘਰ ਅਜਿਹੇ ਸੀਮਿੰਟ ਨਾਲ ਬਣਿਆ ਐ ਤਾਂ ਕਦੇ ਵੀ ਉਹ ਡਿੱਗ ਸਕਦਾ ਐ ਅਤੇ ਤੁਹਾਡਾ ਵੀ ਨੁਕਸਾਨ ਹੋ ਸਕਦਾ ਐ,,,,,ਤਸਵੀਰਾਂ ਅੰਮ੍ਰਿਤਸਰ ਦੇ ਝਬਾਲ ਰੋਡ ਦੀਆਂ ਨੇ ਜਿੱਥੇ ਇਕ ਦੁਕਾਨਦਾਰ ਵਲੋਂ ਏਸੀਸੀ ਅਤੇ ਅੰਬੂਜਾ ਕੰਪਨੀ ਦੇ ਨਾਂ ਨਕਲੀ ਸੀਮਿੰਟ ਬਣਾ ਕੇ ਮਾਰਕਿਟ ਵਿਚ ਜਾ ਰਿਹਾ ਸੀ ਜਿਸਦੀ ਸੂਚਨਾ ਮਿਲਦੇ ਹੀ ਸੀਮਿੰਟ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਪੁਲਿਸ ਨਾਲ ਮਿਲਕੇ ਚੈਕਿੰਗ ਕੀਤੀ ਗਈ,,,,ਦੱਸਿਆ ਜਾ ਰਿਹਾ ਕਿ ਏਸ ਦੌਰਾਨ ਕਰੀਬ 150 ਬੋਰੀਆਂ ਸੀਮਿੰਟ ਦੀਆਂ ਜ਼ਬਤ ਵੀ ਕੀਤੀਆਂ ਗਈਆਂ ਨੇ ,,,,,,

ਪੁਲਿਸ ਅਧਿਕਾਰੀ ਦਾ ਕਹਿੰਣਾ ਐ ਕਿ ਮਾਮਲੇ ਦੀ ਜਾਂਚ ਕਰਕੇ ਜੋ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਖੇਤਾਂ ਚ ਝੁੱਗੀ ਚ ਬੈਠੀ ਕੁੜੀ ਨਾਲ ਕਾਰਾ, ਦੇਖੋ ਵੀਡੀਓ

htvteam

ਪੰਜਾਬ ‘ਚ ਇਸ ਤੋਂ ਸਸਤੇ ਭਾਅ ਦੀ ਘੈਂਟ ਦੁਕਾਨ ਸ਼ਾਇਦ ਹੀ ਹੋਵੇ

htvteam

ਸੋਨੇ ਰੰਗਾਂ ਪਾਣੀ ਦਿਨਾਂ ‘ਚ ਬਣਾਉ ਬੱਚੇ ਵਾਲੀ ਕਹਾਣੀ, ਛੇਤੀ ਮਿਲੂਗੀ ਖੁਸ਼ਖਬਰੀ

htvteam

Leave a Comment