ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਅਤੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਡਾਕਟਰ ਰਾਏ ਕੁਮਾਰ ਵੇਰਕਾ ਤੇ ਵਿਧਾਇਕ ਹਰ ਪ੍ਰਤਾਪ ਭਾਈਨਾਲਾ ਤੇ ਹੋਰ ਵੀ ਕਈ ਕਾਂਗਰਸ ਨੂੰ ਆਗੂਆਂ ਨਾਲ ਮਿਲ ਕਰ ਇੱਕ ਮੀਟਿੰਗ ਕੀਤੀ ਗਈ ਇਸ ਮੌਕੇ ਗੁਰਜੀਤ ਸਿੰਘ ਓਲਾ ਨੇ ਕਿਹਾ ਕਿ ਅਜਨਾਲਾ ਰੈਲੀ ਦੇ ਵਿੱਚ ਸਾਡੇ ਵਰਕਰਾਂ ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਹਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਹ ਕੁਲਦੀਪ ਸਿੰਘ ਧਾਲੀਵਾਲ ਦੇ ਕਰੀਬੀ ਮਲਵਈ ਸਰਪੰਚ ਕੁਲਦੀਪ ਸਿੰਘ ਵੱਲੋਂ ਚਲਾਈ ਗਈ ਹੈ।
ਸਾਡੇ ਵਰਕਰ ਰੈਲੀ ਵਾਸਤੇ ਬੰਦੇ ਇਕੱਠੇ ਕਰਕੇ ਲੈ ਕੇ ਆ ਰਹੇ ਸੀ ਤੇ ਮੈਂ ਸੜਕ ਤੇ ਬੋਲ ਰਿਹਾ ਸੀ ਤੇ ਗੋਲੀ ਚੱਲਣ ਦੀ ਆਵਾਜ਼ ਆਈ ਸਾਡਾ ਵਰਕਰ ਬਾਹਰ ਪਾਣੀ ਪੀਣ ਲਈ ਕਿਹਾ ਤੇ ਚਾਣਕ ਉੱਤੇ ਗੋਲੀ ਲੱਗ ਗਈ ਉਹਨਾਂ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲੇ ਵਿੱਚ ਦਹਿਸ਼ਤ ਪਾ ਕੇ ਰੱਖੀ ਹੋਈ ਹੈ ਅੱਜ ਇਲੈਕਸ਼ਨ ਦੀ ਬੁੱਕਲਾਹਟ ਕਰਕੇ ਤੇ ਘਰ ਘਰ ਵਿੱਚ ਆਪ ਦਾ ਵਿਰੋਧ ਹੋ ਰਿਹਾ ਹੈ।
ਦਰਅਸਲ ਜ਼ਿਲ੍ਹਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੀ ਰੈਲੀ ਵਿੱਚ ਹਫੜਾ-ਦਫੜੀ ਮੱਚ ਗਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
