Htv Punjabi
Punjab Video

ਗੁਰਦੁਆਰਾ ਸਾਹਿਬ ‘ਚ ਹੋ ਰਹੀ ਸੀ ਬੇਅਦਬੀ; ਦੇਖੋ ਮੌਕੇ ‘ਤੇ ਕਿਵੇਂ ਪਿਆ ਖਿਲਾਰਾ

ਇਹ ਤਸਵੀਰਾਂ ਜਲੰਧਰ ਦੇ ਮਾਡਲ ਟਾਊਨ ਸਤਿਥ ਗੁਰਦੁਆਰਾ ਸਾਹਿਬ ਸਾਹਿਬ ਦੀਆਂ ਨੇ ਜਿੱਥੇ ਸੂਚਨਾ ਮਿਲਣ ਤੇ ਜਾਇਜ਼ਾ ਲੈਣ ਪਹੁੰਚੇ ਅਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਮੈਂਬਰ | ਤੇ ਫੇਰ ਜਦੋਂ ਉਹਨਾਂ ਨਵੀਨੀਕਰਨ ਦੇ ਮਕਸਦ ਨਾਲ ਉਸਾਰੀ ਅਧੀਨ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰਲਾ ਸੀਨ ਦੇਖਿਆ ਤਾਂ ਉਹ ਗੁੱਸੇ ਅਤੇ ਰੋਸ ਨਾਲ ਭਰ ਗਏ ਤੇ ਫੇਰ ਉਹਨਾਂ ਅੱਗੇ ਉਹਨਾਂ ਜੋ ਕੁੱਝ ਕੀਤਾ ਕੀ ਕੀਤਾ ਹੈ ਪੂਰਾ ਮਾਮਲਾ ਦੇਖੋ ਇਸ ਪੂਰੀ ਖ਼ਬਰ ‘ਚ |

Related posts

ਦੁੱਧ ਨਾਲ ਪੁੱਤ ਪਾਲਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ

htvteam

ਸੁੰਨੀ ਪਈ ਖੰਡਰ ਥਾਂ ਤੇ ਮੁੰਡੇ ਕਰ ਰਹੇ ਸੀ ਗੰਦਾ ਕੰਮ ! ਉੱਤੋਂ ਪਹੁੰਚੇ SSP

htvteam

ਭਾਬੀ ਘਰ ਕੀਤੀ ਅਜਿਹੀ ਹਰਕਤ, ਆਈਆਂ ਆਵਾਜ਼ਾਂ ?

htvteam

Leave a Comment