Htv Punjabi
Punjab Video

ਗੁਲਾਬੀ ਸੂਟ ਪਾ ਕੇ ਜਨਾਨੀ ਨੇ ਦੇਖੋ ਬੰਦਿਆਂ ਨਾਲ ਕੀ ਕੀਤਾ

ਲੁਧਿਆਣਾ ਦੇ ਭਾਰਤ ਨਗਰ ਚੌਂਕ ਚ ਨਗਰ ਨਿਗਮ ਦੇ ਮੁਲਾਜ਼ਮਾਂ ਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਇਹਨਾਂ ਮੁਲਾਜ਼ਮਾਂ ਦੇ ਉੱਤੇ ਬੱਚੇ ਨੂੰ ਬੰਧਕ ਬਣਾਉਣ ਅਤੇ ਵੇਚਣ ਦੇ ਇਲਜ਼ਾਮ ਲੱਗੇ ਨੇ ਅਤੇ ਇਸੇ ਵਿਚਾਲੇ ਦੋਵੇਂ ਹੀ ਧਿਰਾਂ ਇੱਕ ਦੂਸਰੇ ਦੇ ਨਾਲ ਲੜਦੀਆਂ ਹੋਈਆਂ ਨਜ਼ਰ ਆਈਆਂ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਾਲਾਂਕਿ ਇੱਕ ਪੁਲਿਸ ਕਰਮੀ ਇਹਨਾਂ ਨੂੰ ਛੁਡਵਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਅਤੇ ਪ੍ਰਵਾਸੀ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਉਧਰ ਇਸ ਸਬੰਧ ਵਿੱਚ ਨਗਰ ਨਿਗਮ ਦੇ ਮੁਲਾਜ਼ਮ ਅਤੇ ਚਸ਼ਮਜੀਤ ਨੇ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਇੱਥੇ ਬਤੌਰ ਨਗਰ ਨਿਗਮ ਦੇ ਮੁਲਾਜ਼ਮ ਡਿਊਟੀ ਨਿਭਾ ਰਹੇ ਨੇ ਅਤੇ ਇਸ ਪ੍ਰਵਾਸੀ ਮਜ਼ਦੂਰ ਦਾ ਬੱਚਾ ਪਾਰਕ ਵਿੱਚ ਖੇਡ ਰਿਹਾ ਸੀ ਕਿਆ ਕਿ ਇਸ ਮਹਿਲਾ ਵੱਲੋਂ ਉਹਨਾਂ ਤੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਸਰਾਸਰ ਝੂਠੇ ਨੇ ਕਿਹਾ ਕਿ ਮਹਿਲਾ ਅਤੇ ਉਸਦੇ ਕੋਈ ਸਾਥੀ ਲੋਕਾਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਹੈ।

ਉਧਰ ਉਕਤ ਪ੍ਰਵਾਸੀ ਮਹਿਲਾ ਨੇ ਕਿਹਾ ਕਿ ਉਹਨਾਂ ਦਾ ਬੱਚਾ ਦੋ ਘੰਟਿਆਂ ਤੋਂ ਗਾਇਬ ਸੀ ਅਤੇ ਉਹ ਰੋਡ ਦੇ ਵਿਚਾਲੇ ਹੀ ਮੰਗ ਕੇ ਗੁਜ਼ਾਰਾ ਕਰਦੇ ਨੇ ਕਿਹਾ ਕਿ ਜਦੋਂ ਉਹਨਾਂ ਪਾਰਕ ਵਿੱਚ ਆ ਕੇ ਦੇਖਿਆ ਤਾਂ ਉਹਨਾਂ ਦਾ ਬੱਚਾ ਇਸ ਟਿਊਬਲ ਦੇ ਕੋਲ ਸੀ। ਕਿਹਾ ਕੀ ਇਹਨਾਂ ਵੱਲੋਂ ਬੱਚਿਆਂ ਨੂੰ ਵੇਚਿਆ ਜਾਂਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿਵਾਲੀ ਤੋਂ ਪਹਿਲਾਂ ਵਿਦੇਸ਼ ਕੀ ਹੋਇਆ …..

htvteam

ਪਿੰਡ ‘ਚ ਸ਼ਰੇਆਮ ਹੋਈ ਗੁੰਡਾਗਰਦੀ ਤੇ ਚੱਲੀਆਂ ਗੋਲ਼ੀਆਂ; ਖ਼ਤਰਨਾਕ ਵੀਡੀਓ ਤੇਜ਼ੀ ਨਾਲ ਹੋ ਰਹੀ ਵਾਇਰਲ

htvteam

ਭਗਵੰਤ ਮਾਨ ਨੇ ਨਵੀਂ-ਨਵੀਂ ਲਈ ਆਹ ਕੋਠੀ, ਪਤਾ ਲੱਗਦੇ ਹੀ ਆਹ ਲੋਕ ਪਹੁੰਚੇ ਘੇਰਨ

htvteam

Leave a Comment