ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਚੱਲਿਆ ਇੱਕ ਨਵਾਂ ਫੋਟੋ ਟ੍ਰੈਂਡ
3D ਡਿਜੀਟਲ ਮੂਰਤੀਆਂ ਟ੍ਰੈਂਡ ਕਰ ਰਹੀਆਂ ਹਨ
AI ਟੂਲ Gemini 2.5 Flash Image ਨਾਲ ਬਣਾਈਆਂ ਜਾ ਰਹੀਆਂ ਹਨ
ਪੁਲਿਸ ਅਫਸਰਾਂ ਨੇ ਲੋਕਾਂ ਨੂੰ ਐਪ ਦੀ ਵਰਤੋਂ ਨਾ ਕਰਨ ਦੀ ਕੀਤੀ ਅਪੀਲ
ਇਸ ਦੇ ਨਾਲ ਤੁਹਾਡਾ ਪਰਸਨਲ ਡਾਟਾ ਵੀ ਹੋ ਸਕਦਾ ਇੰਟਰਨੈਟ ਤੇ ਲੀਕ
ਗੂਗਲ ਜੈਮਿਨੀ ਐਪ ਤੇ ਜਿਨ੍ਹਾਂ ਨੇ ਬਣਾਈਆਂ ਫੋਟੋਆਂ
ਹੁਣ ਲੋਕ ਦੇਖ ਲੈਣ ਆਹ ਵੀਡਿਓ, ਤੁਹਾਡਾ ਸਾਰਾ ਡਾਟਾ ਲੀਕ !
ਖ਼ਬਰ ਦੇਖਦੇ ਸਾਰ ਕਰੋ ਆਹ ਕੰਮ, ਨਹੀਂ ਹੋਊ ਵੱਡਾ ਨੁਕਸਾਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..