Htv Punjabi
Punjab Video

ਗੱਡੀ ‘ਚ ਬਿਠਾ ਕੇ ਪੁਲਸੀਆ ਮੁੰਡਿਆਂ ਨਾਲ ਕਰ ਰਿਹਾ ਸੀ ਗਲਤ ਕੰਮ; ਦੇਖੋ ਵੀਡੀਓ

ਮਾਮਲਾ ਜਿਲ੍ਹਾ ਫਰੀਦਕੋਟ ਤੋਂ ਹੈ, ਜਿੱਥੇ ਜ਼ਿਲ੍ਹੇ ’ਚ ਪੈਂਦੇ ਟੀ-ਪੁਆਇੰਟ ਪਿੰਡ ਟਹਿਣਾ ਵਿਖੇ ਜਾਰੀ ਕਿਸਾਨ ਜਥੇਬੰਦੀਆਂ ਦੇ ਧਰਨੇ ਦੌਰਾਨ ਡਿਊਟੀ ’ਤੇ ਤਾਇਨਾਤ ਪੁਲਸ ਪਾਰਟੀ ਨੂੰ ਇੱਕ ਫਾਰਚੂਨਰ ਗੱਡੀ ਆਉਂਦੀ ਨਜ਼ਰ ਆਈ | ਜਦੋਂ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਚਾਲਕ ਨੇ ਗੱਡੀ ਜ਼ਬਰਦਸਤੀ ਲੰਘਾਉਣ ਦੀ ਕੋਸ਼ਿਸ਼ ਕੀਤੀ | ਸ਼ੱਕ ਪੈਣ ਗੱਡੀ ਨੂੰ ਰੋਕ ਜਦ ਤਲਾਸ਼ੀ ਲਈ ਗਈ ਤਾਂ ਪੁਲਿਸ ਵਾਲੇ ਵੀ ਹੱਕੇ ਬੱਕੇ ਰਹਿ ਗਏ

Related posts

ਹਸਪਤਾਲ ‘ਚ ਲਾਸ਼ ਨਾਲ ਹੋਇਆ ਅਜਿਹਾ ਕੰਮ; ਦੇਖੋ ਵੀਡੀਓ

htvteam

ਆਹ ਜਿਵੇਂ ਦੇ ਖੁਲਾਸੇ ਇਹ ਨਸ਼ਾ ਤਸਕਰ ਕਰ ਰਿਹੈ ਇਸ ਤੋਂ ਲੱਗਦੈ ਕਿ ਇਸ ਵਾਰ ਪੁਲਿਸ ਦੇ ਹੱਥ ਨਸ਼ੇ ਦੀ ਵੱਡੀ ਮੱਛੀ ਆ ਗਈ ਐ ! ਦੇਖੋ ਪੁਲਿਸ ਫਾਈਲ ‘ਤੇ ਰਿਮਾਂਡ ਦੇ ਤੱਥ 

Htv Punjabi

ਕਲਯੁੱਗ ‘ਚ ਜਵਾਈ ਦੇ ਬੱਚੇ ਨੂੰ ਸੱਸ ਨੇ ਦਿੱਤਾ ਜਨਮ; ਦੇਖੋ ਪੂਰਾ ਵੀਡੀਓ

htvteam

Leave a Comment