ਦਿਨ ਦਿਹਾੜੇ ਘਰ ‘ਚ ਦਾਖਲ ਹੋ ਕੇ ਨੌਜਵਾਨ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ,, ਬੇਸ ਬੈਟ ਮਾਰ ਮਾਰ ਕੇ ਮਹਿਲਾ ਦਾ ਪਾੜਿਆ ਸਿਰ,,,,,,,ਪੰਜਾਬ ਵਿੱਚ ਲਗਾਤਾਰ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਦੇ ਆਤਿਸ਼ਬਾਜੀ ਮੁਹੱਲੇ ਵਿੱਚ ਓਦੋਂ ਸੰਨਸਨੀ ਫੈਲ ਗਈ। ਜਦੋਂ ਘਰ ਵਿੱਚ ਦਾਖਿਲ ਹੋ ਕੇ ਰੋਹਿਤ ਨਾਮ ਦੇ ਨੌਜਵਾਨ ਨੇ ਵੰਦਨਾ ਨਾਮ ਦੀ ਔਰਤ ਦੇ ਸਿਰ ਦੇ ਉੱਪਰ ਬੇਸ ਬੈਟ ਦੇ ਨਾਲ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ,,,,
ਇਸ ਮੌਕੇ ਤੇ ਪ੍ਰਤੱਖਦਰਸੀ ਪੀੜਤ ਔਰਤ ਦਾ ਬੇਟਾ ਕੋਵਿਡ ਅਤੇ ਪੀੜਤ ਔਰਤ ਦਾ ਪਤੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਆਰੋਪੀ ਨੇ ਘਰ ਅੰਦਰ ਆ ਕੇ ਜਾਨਲੇਵਾ ਹਮਲਾ ਕੀਤਾ। ਜਦੋਂ ਘਰ ਦੇ ਅੰਦਰ ਛੋਟਾ ਬੇਟਾ ਦਾਖਲ ਹੋਇਆ ਤਾਂ ਆਰੋਪੀ ਡਰ ਦੇ ਮਾਰੇ ਰਫ਼ੂਚੱਕਰ ਹੋ ਗਿਆ,,,,,,,,
ਇਸ ਮੌਕੇ ਤੇ ਨਾਭਾ ਕੋਤਵਾਲੀ ਪੁਲਸ ਦੇ ਜਾਂਚ ਅਧਿਕਾਰੀ ਮਹਿਲਾ ਸਬ ਇੰਸਪੈਕਟਰ ਗੁਰੁਕਿਰਤ ਕੌਰ ਨੇ ਕਿਹਾ ਕਿ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ,,,,,,,ਚਿਹਰੇ ਦੇ ਨੌਜਵਾਨ ਕਿਸ ਮਕਸਦ ਦੇ ਨਾਲ ਘਰ ਦੇ ਵਿੱਚ ਦਾਖਲ ਹੋਇਆ ਸੀ। ਇਹ ਹੁਣ ਜਾਂਚ ਚ ਖੁਲਾਸਾ ਹੋਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..